ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੱਲ ਰਹੇ ਫੈਡਰੇਸ਼ਨ ਗੋਲਡ ਕੱਪ ਆਫ ਵਾਲੀਬਾਲ-2019
ਦੇ ਪੰਜਵੇ ਦਿਨ ਡਾ· ਸੁਖਚੈਨ ਸਿੰਘ ਆਈ·ਪੀ·ਐਸ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵਲੋਂ ਮੈਚ ਦੋਰਾਨ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਗਈ ਅਤੇ ਉਨਾਂ ਨੂੰ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ।
ਚੋੋਥੇ ਦਿਨ ਲੜਕਿਆਂ ਵਿੱਚ ਤਾਮਿਲਨਾਡੂ ਨੇ ਹਰਿਆਣਾ ਨੂੰ 3-1 (22-25, 25-16, 25-20, 25-23) ਨਾਲ ਅਤੇ ਕੇਰਲਾ ਨੇ ਰੇਲਵੇਜ ਨੂੰ 3-0 (28-26, 25-22, 25-17) ਨਾਲ ਹਰਾਇਆ।
ਪੰਜਵੇਂ ਦਿਨ ਲੜਕਿਆਂ `ਚ ਤਾਮਿਲਨਾਡੂ ਨੇ ਰੇਲਵੇਜ ਨੂੰ 3-0 (25-17, 25-18, 25-19) ਅਤੇ ਲੜਕੀਆਂ ਵਿੱਚ ਮਹਾਂਰਾਸਟਰ ਨੇ ਪੰਜਾਬ ਨੂੰ 3-0 (25-23, 25-14, 25-19) ਨਾਲ ਮਾਤ ਦਿੱਤੀ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media