ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਭਗਵਾਨ ਵਾਲਮੀਕਿ ਜੀ ਦੇ
ਪ੍ਰਗਟ ਦਿਵਸ ਮੌਕੇ ਵੱਖ-ਵੱਖ ਮੰਦਰਾਂ `ਚ ਹਾਜ਼ਰੀਆਂ ਲਵਾਈਆਂ।ਉਨਾਂ ਨੂੰ ਟੈਲੀਫੋਨ ਐਕਸਚੇਂਜ, ਲਾਹੌਰੀ ਗੇਟ, ਖਜ਼ਾਨਾ ਗੇਟ, ਨਿਆ ਵਾਲਾ ਮੋਰ, ਭਗਤਾਂ ਵਾਲਾ ਗੇਟ, ਹੁਸੈਨਪੁਰਾ ਵਿਖੇ ਮੰਦਰ ਕਮੇਟੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਚੇਅਰਮੈਨ ਮਹੇਸ਼ ਖਾਨਾ, ਕੌਂਸਲਰ ਤਾਹਿਰ ਸ਼ਾਹ, ਰਾਜੂ, ਵਿੱਕੀ ਦੱਤਾ, ਵਿਸ਼ਾਲ ਗਿੱਲ, ਲਾਲੀ, ਸ਼ੋਭਿਤ ਬੱਬਰ, ਗਨੀ ਭਾਟੀਆ, ਕੌਂਸਲਰ ਦੀਪਕ ਕੁਮਾਰ ਰਾਜੂ, ਕੌਂਸਲਰ ਰਿੰਕਾ ਕੁਮਾਰ, ਸੁਨੀਲ, ਸੰਦੀਪ, ਆਸ਼ੂ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media