Tuesday, November 24, 2026

ਮੰਦਰ ਕਮੇਟੀਆਂ ਵਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਸਨਮਾਨ

ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਭਗਵਾਨ ਵਾਲਮੀਕਿ ਜੀ ਦੇ PUNJ1410201903ਪ੍ਰਗਟ ਦਿਵਸ ਮੌਕੇ ਵੱਖ-ਵੱਖ ਮੰਦਰਾਂ `ਚ ਹਾਜ਼ਰੀਆਂ ਲਵਾਈਆਂ।ਉਨਾਂ ਨੂੰ ਟੈਲੀਫੋਨ ਐਕਸਚੇਂਜ, ਲਾਹੌਰੀ ਗੇਟ, ਖਜ਼ਾਨਾ ਗੇਟ, ਨਿਆ ਵਾਲਾ ਮੋਰ, ਭਗਤਾਂ ਵਾਲਾ ਗੇਟ, ਹੁਸੈਨਪੁਰਾ ਵਿਖੇ ਮੰਦਰ ਕਮੇਟੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ, ਚੇਅਰਮੈਨ ਮਹੇਸ਼ ਖਾਨਾ, ਕੌਂਸਲਰ ਤਾਹਿਰ ਸ਼ਾਹ, ਰਾਜੂ, ਵਿੱਕੀ ਦੱਤਾ, ਵਿਸ਼ਾਲ ਗਿੱਲ, ਲਾਲੀ, ਸ਼ੋਭਿਤ ਬੱਬਰ, ਗਨੀ ਭਾਟੀਆ, ਕੌਂਸਲਰ ਦੀਪਕ ਕੁਮਾਰ ਰਾਜੂ, ਕੌਂਸਲਰ ਰਿੰਕਾ ਕੁਮਾਰ, ਸੁਨੀਲ, ਸੰਦੀਪ, ਆਸ਼ੂ ਆਦਿ ਹਾਜ਼ਰ ਸਨ।
 

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply