Thursday, July 23, 2026

ਸੂਰਜ ਗ੍ਰਹਿਣ ਮੌਕੇ ਲੰਗਰ ਲਗਾਇਆ ਗਿਆ

ਧੂਰੀ, 28 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸੂਰਜ ਗ੍ਰਹਿਣ ਮੌਕੇ ਧੂਰੀ ਦੇ ਨੇੜਲੇ ਪਿੰਡ ਕੱਕੜਵਾਲ ਵਿਖੇ ਪਹੁੰਚੇ ਭਗਤਾਂ ਲਈ ਲੰਗਰ ਲਗਾਇਆ ਗਿਆ।PPNJ2812201902ਮਹੰਤ ਸ਼੍ਰੀ ਰਾਮ ਅਵਤਾਰ ਗਿਰੀ ਨੇ ਦੱਸਿਆ ਕਿ ਸ਼੍ਰੀ ਮਹੰਤ ਵੂਧਗਿਰੀ ਸੇਵਾ ਟਰੱਸਟ ਕੁਰਕਸ਼ੇਤਰ ਦੇ ਸੰਸਥਾਪਕ ਸ਼੍ਰੀ ਮਹੰਤ ਵੂਧ ਗਿਰੀ ਵਲੋਂ ਇਹ ਟਰੱਸਟ ਬਣਾਇਆ ਗਿਆ ਹੈ।ਜਿਸ ਦੇ ਪ੍ਰਧਾਨ ਸ਼੍ਰੀ ਮਹੰਤ ਗੋਪਾਲ ਗਿਰੀ ਪਿੰਡ ਕਲਸੀਆਂ, ਕੈਸ਼ੀਅਰ ਸ਼੍ਰੀ ਮਹੰਤ ਅੰਮ੍ਰਿਤ ਬਣ ਛਾਜਲੀ, ਸੈਕਟਰੀ ਸ਼੍ਰੀ ਮਹੰਤ ਰਾਮ ਅਵਤਾਰ ਗਿਰੀ ਪਿੰਡ ਕੱਕੜਵਾਲ, ਮੈਂਬਰ ਸ਼੍ਰੀ ਮਹੰਤ ਚਰਨ ਪੂਰੀ ਜੋਗੀ ਮਾਜਰਾ, ਮਹੰਤ ਸ਼੍ਰੀ ਕੁਲਬਿੰਦਰ ਬਣ ਚੱਠਾ ਨੰਹੇੜਾ ਅਤੇ ਸਮੂੰਹ ਪਿੰਡਾਂ ਤੋਂ ਪਹੁੰਚੀਆਂ ਸੰਗਤਾਂ ਤੇ ਭਗਤਾਂ ਨੇ ਸੂਰਜ ਗ੍ਰਹਿਣ ਮੌਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਆਈਆਂ ਸੰਗਤਾਂ ਅਤੇ ਭਗਤਾਂ ਨੂੰ ਚਾਹ, ਦਾਲ ਭੋਜਨ ਅਤੇ ਪ੍ਰਸ਼ਾਦ ਦਾ ਲੰਗਰ ਵਰਤਾਇਆ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply