Tuesday, November 24, 2026

ਨਾਹਰ ਪ੍ਰੋਡਕਸ਼ਨ ਵਲੋਂ ਪੇਸ਼ `ਕੌਫੀ ਵਿਦ ਕਰੀਨਾ’ ’ਚ ਸੈਲੀਬ੍ਰਿਟੀ ਹੋਣਗੇ ਰੂਬਰੂ

ਅੰਮ੍ਰਿਤਸਰ, 13 ਜਨਵਰੀ (ਪੰਜਾਬ ਪੋਸਟ – ਅਮਨ) – ਨਾਹਰ ਪ੍ਰੋਡਕਸ਼ਨ ਵਲੋਂ ਅੰਮ੍ਰਿਤਸਰ ‘ਚ ਪੇਸ਼ ਕੀਤੇ ਜਾਣ ਵਾਲੇ ‘ਕੌਫੀ ਵਿਦ ਕਰੀਨਾ’ ਸ਼ੋਅ ਵਿੱਚ ਸੈਲੀਬ੍ਰਿਟੀ ssssਸ਼ਹਿਰੀਆਂ ਦੇ ਰੂਬਰੂ ਹੋਣਗੇ। ਸ਼ੋਅ ਦੀ ਆਰਗੇਨਾਈਜ਼ਰ ਮੈਡਮ ਕਰੀਨਾ ਨਾਹਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਉਹ ਫਰਵਰੀ ਦੇ ਦੂਸਰੇ ਹਫਤੇ ‘ਕੌਫੀ ਵਿਦ ਕਰੀਨਾ’ ਸ਼ੋਅ ਲੈ ਕੇ ਆ ਰਹੀ ਹੈ, ਜਿਸ ਵਿੱਚ ਪੰਜਾਬ ਅਤੇ ਬਾਲੀਵੁੱਡ ਦੇ ਸੈਲੀਬ੍ਰਿਟੀ ਹਿੱਸਾ ਲੈਣਗੇ।ਇਹ ਸ਼ੋਅ ਉਨ੍ਹਾਂ ਲੋਕਾਂ ਲਈ ਹੈ ਜੋ ਸੈਲੀਬ੍ਰਿਟੀ ਦੀ ਜ਼ਿੰਦਗੀ ਨਾਲ ਜੁੜੇ ਹੋਏ ਕੁੱਝ ਪਲਾਂ ਨੂੰ ਜਾਣਨਾ ਚਾਹੁੰਦੇ ਹਨ।ਕਰੀਨਾ ਨੇ ਅੱਗੇ ਅੱਗ ਕਿਹਾ ਕਿ ਇਹ ਸ਼ੋਅ ਤਕਰੀਬਨ ਕਪਿਲ ਨਾਈਟ ਵਾਂਗ ਹੋਵੇਗਾ।ਉਹ ਕਪਿਲ ਦੀ ਨਕਲ ਤੇ ਨਹੀਂ ਕਰ ਸਕਦੀ ਲੇਕਿਨ ਛੋਟੀ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply