Monday, April 14, 2025
Breaking News

ਦਲ ਵਲੋਂ ਨਿਯੁੱਕਤ ਕੀਤੇ ਗਏ ਸਰਕਲ ਪ੍ਰਧਾਨਾਂ ਨੂੰ ਰਾਜਿੰਦਰ ਦੀਪਾ ਨੇ ਦਿੱਤੀ ਵਧਾਈ

ਲੌਂਗੋਵਾਲ, 12 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਲ੍ਹਾ ਸੰਗਰੂਰ ‘ਚ ਸ਼੍ਰੋਮਣੀ ਅਕਾਲੀ ਦਲ ਵਲੋਂ ਹਰ ਵਿਧਾਨ ਸਭਾ ਹਲਕੇ ‘ਚ ਸਰਕਲ ਪ੍ਧਾਨ ਨਿਯੁੱਕਤ ਕੀਤੇ ਗਏ ਹਨ।
                 ਹਲਕਾ ਸੁਨਾਮ ਤੋਂ ਜਗਸੀਰ ਸਿੰਘ ਸਰਕਲ ਚੀਮਾਂ, ਭੁਪਿੰਦਰ ਸਿੰਘ ਢੱਡਰੀਆਂ ਸਰਕਲ ਲੌਂਗੋਵਾਲ, ਰੁਪਿੰਦਰਪਾਲ ਸਿੰਘ ਸਰਕਲ ਸੁਨਾਮ ਦਿਹਾਤੀ, ਹਰਜਿੰਦਰ ਸਿੰਘ ਸਰਕਲ ਗੱਗੜਪੁਰ, ਪ੍ਭਸ਼ਰਨ ਸਿੰਘ ਬੱਬੂ ਐਮ.ਸੀ ਸਰਕਲ ਸੁਨਾਮ ਸ਼ਹਿਰੀ, ਸੁਖਵਿੰਦਰ ਸਿੰਘ ਲੌਂਗੋਵਾਲ ਸ਼ਹਿਰੀ, ਬੂਟਾ ਸਿੰਘ ਸਰਕਲ ਚੀਮਾਂ ਸ਼ਹਿਰੀ ਲਈ ਚੁਣੇ ਜਾਣ ‘ਤੇ ਸਮੂਹ ਸਰਕਲ ਪ੍ਰਧਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਿੰਦਰ ਦੀਪਾ ਵਲੋਂ ਨੇ ਵਧਾਈ ਦਿੱਤੀ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਦੀ ਚੜਦੀ ਕਲਾ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਕੀਤਾ ਜਾ ਰਿਹਾ ਹੈ ।

Check Also

ਡੀ.ਏ.ਵੀ ਪਬਲਿਕ ਸਕੂਲ ‘ਚ ਜਸ਼ਨ ਮਨਾਇਆ ਗਿਆ

ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਵਿਦਿਆਰਥੀਆਂ ਨੇ ਡਾ. …