Friday, March 20, 2026

67ਵੀਆਂ ਜਿਲ੍ਹਾ ਪੱਧਰੀ ਖੇਡਾਂ ਮੌਕੇ ਜਿਲਾ ਸਿਖਿਆ ਅਫਸਰਾਂ ਦਾ ਸਨਮਾਨ

ਖੇਡਾਂ ਵਿਚ ਵਧੀਆਂ ਸੇਵਾਵਾਂ ਕਰਕੇ ਕੀਤਾ ਗਿਆ ਸਨਮਾਨ

ਸਰਕਾਰੀ ਸੀਨੀਅਰ ਸੰਕੈਡਰੀ ਸਕੂਨ ਦਿਆਲਗੜ ਵਿਖੇ ਡੀ ਈ ਉਜ ਦੇ ਸਨਮਾਨ ਦੀਆਂ ਤਸਵੀਰਾਂ ਜਿੰਨਾ ਵਿਚ ਅਮਰਦੀਪ ਸਿੰਘ ਸੈਣੀ ਤੇ ਸ੍ਰੀ ਭਾਂਰਤ ਭੂਸਨ ਤੇ ਹੋਰ ਸਟਾਫ ਮੈਬਰ।
ਸਰਕਾਰੀ ਸੀਨੀਅਰ ਸੰਕੈਡਰੀ ਸਕੂਨ ਦਿਆਲਗੜ ਵਿਖੇ ਡੀ ਈ ਉਜ ਦੇ ਸਨਮਾਨ ਦੀਆਂ ਤਸਵੀਰਾਂ ਜਿੰਨਾ ਵਿਚ ਅਮਰਦੀਪ ਸਿੰਘ ਸੈਣੀ ਤੇ ਸ੍ਰੀ ਭਾਂਰਤ ਭੂਸਨ ਤੇ ਹੋਰ ਸਟਾਫ ਮੈਬਰ।

ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਿਆਲਗੜ੍ਹ (ਗੁਰਦਾਸਪੁਰ) ਵਿਖੇ ਜਿਲਾਂ ਪੱਧਰੀ ਫੁਟਬਾਲ ਦੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਇਹਨਾ ਮੁਕਾਬਲਿਆਂ ਵਿਚ ਗੌਧਰਪੁਰ, ਸਰਕਾਰੀ ਹਾਂਈ ਸਕੂਲ ਸਤਕੌਹਾ, ਦਿਆਲਗੜ੍ਹ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਚਰਨ ਸਿਘ ਵੱਲੋ ਸਕੂਲ ਵਿਖੇ ਪਹੁੰਚੇ ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਉਪ ਜਿਲਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਜਿਲਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ, ਅੰਮ੍ਰਿਤਪਾਲ ਸਿੰਘ, ਸੁਖਵੰਤ ਸਿੰਘ, ਸੂਬਾ ਸਿੰਘ ਠੀਕਰੀਵਾਲ, ਸੁਖਚੈਨ ਸਿੰਘ ਜਿਲਾ ਕੋਆਰਡੀਨੇਟਰ , ਪਰਦੀਪ ਕੁਮਰਾ ਕਮਲਦੀਪ ਕੋਆਰਡੀਨੇਟਰ ਰਾਸਟਰੀਯ ਮਾਧਮਿਕ ਸਿਖਿਆ ਅਭਿਆਨ , ਹਰਪਾਲ ਸਿੰਘ,ਬਾਬਾ ਸੁਖਵੰਤ ਸਿੰਘ ਲੈਕਚਰਾਰ , ਵਿਨੋਦ ਕੁਮਾਰ ਸਾਇਰ ਆਦਿ ਸਾਮਿਲ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply