Monday, March 16, 2026

ਅੱਜ ਬਿਜਲੀ ਬੰਦ ਰਹੇਗੀ

ਸਮਰਾਲਾ, 9 ਮਾਰਚ (ਇੰਦਰਜੀਤ ਸਿੰਘ ਕੰਗ) – ਉਪ ਮੰਡਲ ਅਫਸਰ (ਸ਼ਹਿਰੀ) ਸਬ ਡਵੀਜਨ ਸਮਰਾਲਾ ਇੰਜ: ਰਘਵੀਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ 220 ਕੇ.ਵੀ ਸਬ ਸਟੇਸ਼ਨ ਘੁਲਾਲ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ ਫੀਡਰ ਮਿਤੀ 10 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ।ਇਸ ਨਾਲ ਢੀਂਡਸਾ, ਬੰਬ, ਮੰਜਾਲੀ ਕਲਾਂ, ਮੰਜਾਲੀ ਖੁਰਦ, ਦੀਵਾਲਾ, ਉਟਾਲਾਂ, ਸਮਸ਼ਪੁਰ, ਸ਼ਾਮਗੜ੍ਹ, ਰਾਜੇਵਾਲ, ਢਿੱਲਵਾਂ, ਪਪੜੌਦੀ, ਭਗਵਾਨਪੁਰਾ, ਝਕੜੌਦੀ, ਨਾਗਰਾ ਅਤੇ ਅਜਲੌਦ ਪਿੰਡ ਪ੍ਰਭਾਵਿਤ ਰਹਿਣਗੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …