Sunday, April 26, 2026

ਮਿਸਤਰੀ ਜਰਨੈਲ ਸਿੰਘ ਨਮਿੱਤ ਸ਼ਰਧਾਜ਼ਲੀਂ ਸਮਾਗਮ ਹੋਇਆ

ਸੰਗਰੂਰ, 8 ਮਈ (ਜਗਸੀਰ ਲੌਂਗੋਵਾਲ) – ਪੱਤਰਕਾਰ ਜਸਵਿੰਦਰ ਸਿੰਘ ਸ਼ੇਰੋਂ ਅਤੇ ਗੁਰਪ੍ਰੀਤ ਸਿੰਘ ਦੇ ਪਿਤਾ ਮਿਸਤਰੀ ਜਰਨੈਲ ਸਿੰਘ ਨਮਿੱਤ ਸ਼ਰਧਾਂਜ਼ਲੀ ਸਮਾਗਮ ਕੋਰੋਨਾ ਸੰਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਹੋਇਆ।
                  ਇਸ ਸਮਾਗਮ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਰਾਜਾ, ਅਜੀਤ ਉਪ ਦਫ਼ਤਰ ਦੇ ਜ਼ਿਲਾ ਇੰਚਾਰਜ਼ ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ, ਬਲਵਿੰਦਰ ਸਿੰਘ ਬੀਰ ਕਲਾਂ, ਚੇਅਰਮੈਨ ਰਵਿੰਦਰ ਬਾਂਸਲ, ਮਹਿੰਦਰਪਾਲ ਬਾਤਿਸ਼, ਜਸਵੰਤ ਬੋੜੂ, ਜਗਰਾਜ ਮਾਨ, ਦਲਜੀਤ ਸਿੰਘ ਬੇਦੀ, ਰਣਜੀਤ ਸਿੰਘ ਸੇਠੀ, ਗੁਰਦਰਸ਼ਨ ਸਿੰਘ ਤੱਗੜ, ਮਲਕੀਤ ਸਿੰਘ ਗੋਰਾਇਆ, ਜਥੇ. ਹਰੀ ਸਿੰਘ ਸ਼ਾਹਪੁਰ, ਸਤਿਗੁਰ ਸਿੰਘ ਨਮੋਲ, ਡਾ. ਰੂਪ ਸਿੰਘ ਸ਼ੇਰੋਂ, ਕੇਵਲ ਸਿੰਘ ਸ਼ੇਰੋਂ, ਜਗਜੀਤ ਸਿੰਘ ਝਾੜੋਂ, ਰਾਜਨ ਮਹਿਤਾ, ਪ੍ਰਿੰਸੀਪਲ ਸੁਦਰਪਣ, ਨਿਰਵੈਲ ਸਿੰਘ ਸੇਵਾਦਾਰ ਕਲਗੀਧਰ ਟਰੱਸਟ, ਅਵਤਾਰ ਸਿੰਘ ਤਾਰੀ ਪ੍ਰਧਾਨ ਨਗਰ ਕੌਂਸਲ ਚੀਮਾਂ, ਬਲਵੀਰ ਸਿੰਘ ਕੌਂਸਲਰ, ਨਰਿੰਦਰ ਸਿੰਘ ਚਹਿਲ ਕੌਂਸਲਰ, ਸਤਿਗੁਰ ਸਿੰਘ ਵਾਲੀਆ ਕੌਂਸਲਰ, ਰੇਸ਼ਮ ਸਿੰਘ ਕੌਂਸਲਰ, ਮੱਖਣ ਸਿੰਘ ਸ਼ਾਹਪੁਰ, ਦੀਪਕ ਪਾਲ ਐਲ.ਆਈ.ਸੀ, ਜਗਰਾਜ ਸਿੰਘ ਡਸਕਾ, ਕ੍ਰਿਸ਼ਨ ਬਾਂਸਲ, ਮਿਸਤਰੀ ਨਛੱਤਰ ਸਿੰਘ ਸ਼ੇਰੋਂ, ਨਿਰਮਲ ਸਿੰਘ ਤੋਲਾਵਾਲ, ਕੁਲਵਿੰਦਰ ਸਿੰਘ ਤੋਲਾਵਾਲ ਅਤੇ ਪੱਤਰਕਾਰ ਭਾਈਚਾਰੇ ਨੇ ਸਮਾਜਿਕ ਦੂਰੀ ਨੂੰ ਕਾਇਮ ਰੱਖਦਿਆਂ ਮਿਸਤਰੀ ਜਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …