
ਅੰਮ੍ਰਿਤਸਰ, ੫ ਨਵੰਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਦੀ ਰੋਪ ਮਲਖੰਬ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਟੁ ਹੋਈ ਅੰਤਰ ਕਾਲਜ ੁਅ?ਗਹਨਭਡਫਗ਼ਗ ਜਿੱਤੀ। ਇਹ ਮਾਣ ਦੀ ਗੱਲ ਹੈ ਕਿ ਕਾਲਜ ਇਹ ੁਅ?ਗਹਨਭਡਫਗ਼ਗ ਪਿਛਲੇ ਇਕ ਦਹਾਕੇ ਤੋਂ ਜਿੱਤ ਰਿਹਾ ਹੈ।ਇਸ ਵਾਰ ਕਾਲਜ ਨੇ ਇਹ ੁਅ?ਗਹਨਭਡਫਗ਼ਗ ੨੧ ਅੰਕਾਂ ਨਾਲ ਜਿੱਤੀ। ਇਸ ਵਿਚ ਕਾਲਜ ਨੇ ਐਚ. ਐਮ. ਵੀ. ਕਾਲਜ ਜਲੰਧਰ ਨੂੰ ਪਛਾੜਿਆ।ਕੁਮਾਰੀ ਰੀਤੂ ੁਗੜਕ, ਮਾਧਵੀ ਮਹਾਜਨ ਅਤੇ ਸੁਮਨ ਦੀ ਚੋਣ ਭਾਰਤ ਅੰਤਰਵਰਸਿਟੀ ਚੈਂਮਪੀਅਨਸ਼ਿਪ ਗਵਾਲੀਅਰ ਲਈ ਹੋਈ ਜੋ ਕਿ ੧੫ ਤੋਂ ੧੯ ਦਸੰਬਰ ੨੦੧੪ ਤੱਕ ਹੋਣੀ ਨਿਸ਼ਚਿਤ ਹੋਈ ਹੈ। ਮਾਧਵੀ ਨੇ ਇਸ ਵਿਚ ਪਹਿਲਾ ਦਰਜਾ, ਸੁਮਨ ਨੇ ਦੂਜਾ ਅਤੇ ਰੀਤੂ ਨੇ ਤੀਸਰਾ ਦਰਜਾ ਹਾਸਿਲ ਕੀਤਾ ਹੈ।ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਅਤੇ ਖੇਡ ਵਿਭਾਗ ਦੀ ਮੁਖੀ ਸ਼੍ਰੀਮਤੀ ਸਵੀਟੀ ਬਾਲਾ ਨੇ ਡਟਡਦਨਕੋਓਹਨਖ ਨੂੰ ਇਸ ਉਪਲਬਧੀ ਤੇ ਵਧਾਈ ਦਿੱਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media