Monday, October 19, 2026

`ਰਾਂਝਣਾ` ਗੀਤ ਨੂੰ ਸਰੋਤਿਆਂ ਨੇ ਦਿੱਤਾ ਆਸ ਨਾਲੋਂ ਵੱਧ ਪਿਆਰ – ਗਾਇਕਾ ਗਾਇਨ ਮਹਾਜਨ

ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਗਾਇਕਾ ਗਾਇਨ ਮਹਾਜਨ ਵਲੋਂ ਗਾਇਆ ਅਤੇ ਰੇਂਜ਼ਿਲ ਮਿਊਜ਼ਿਕ ਕੰਪਨੀ ਵਲੋਂ ਰਲੀਜ਼ ਹੋਇਆ `ਰਾਂਝਣਾ` ਗੀਤ ਸ਼ੁਰੂ ਤੋਂ ਹੀ ਟ੍ਰੈਂਡਿੰਗ ‘ਤੇ ਰਿਹਾ ਹੈ।ਗਾਇਕਾ ਗਾਇਨ ਮਹਾਜਨ ਨੇ ਪਰਿਵਾਰਕ ਮੈਂਬਰਾਂ ਤੇ ਸਰੋਤਿਆਂ ਦਾ ਦਿਲ ਦੀਆਂ ਗਹਿਰੀਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਗੀਤ ਨੂੰ ਸਰੋਤਿਆਂ ਨੇ ਆਸ ਨਾਲੋਂ ਵੱਧ ਪਿਆਰ ਦਿੱਤਾ ਹੈ।ਹੁਣ ਉਹ ਜਲਦ ਹੀ ਹੋਰ ਨਵੇਂ ਨਵੇਂ ਗੀਤ ਸਰੋਤਿਆਂ ਦੇ ਰੂਬਰੂ ਕਰੇਗੀ।

Check Also

ਅੰਮ੍ਰਿਤਸਰ ‘ਚ ਡੇਂਗੂ ਵਿਰੋਧੀ ਮੁਹਿੰਮ – ਸਕੂਲਾਂ ਅਤੇ ਹੌਟਸਪੌਟ ਇਲਾਕਿਆਂ ‘ਚ ਐਂਟੀ-ਲਾਰਵਾ ਕਾਰਵਾਈ, ਸਪਰੇਅ ਤੇ ਫੌਗਿੰਗ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ …