Sunday, June 28, 2026

ਬੀਬੀ ਹਰਸਿਮਰਤ ਬਾਦਲ ਨੇ ਵੰਡੀਆਂ ਸਿਲਾਈ ਮਸ਼ੀਨਾਂ ਅਤੇ ਟ੍ਰਾਈਸਾਈਕਲ

PPN1212201419
ਬੀਬੀ ਹਰਸਿਮਰਤ ਬਾਦਲ ਸਿਲਾਈ ਕੋਰਸ ਪੂਰੇ ਹੋਣ ਤੇ ਮਸ਼ੀਨਾਂ ਵੰਡਦੇ ਹੋਏ। ਫੋਟੋ : ਗੋਲਡੀ

ਬਠਿਡਾ, 12 ਦਸੰਬਰ (ਸੰਜੀਵ ਸ਼ਰਮਾ/ਜਸਵਿੰਦਰ ਸਿੰਘ ਜੱਸੀ) – ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਆਫ ਪਾਰਲੀਮੈਂਟ ਨੇ ਨਨੀ ਛਾਂ ਦੀ ਮੁਹਿੰਮ ਤਹਿਤ ਸਿਲਾਈ ਸੈਂਟਰਾਂ ਵਿੱਚ ਸਿਲਾਈ ਸਿੱਖ ਰਹੀਆਂ ਕੁੜੀਆਂ ਦੇ ਕੋਰਸ ਪੂਰੇ ਹੋਣ ਤੇ ਸਿਲਾਈ ਮਸ਼ੀਨਾ ਵਡੀਆਂ ਤੇ ਇੱਕ-ਇੱਕ ਛੋਟੇ ਪੌਦੇ ਅਤੇ ਅੰਗਹੀਣ ਵਿਅਕਤੀਆਂ ਨੂੰ ਟ੍ਰਾਈਸਾਈਕਲਾਂ ਵੀ ਵੰਡੇ। ਇਸ ਮੌਕੇ ਉਹਨਾਂ ਕਿਹਾ ਕਿ ਇਸ ਨੂੰ ਇਹਨਾਂ ਪੌਦਿਆਂ ਨੂੰ ਲਗਾ ਕੇ ਇਹਨਾਂ ਦੀ ਸਹੀ ਦੇਖਭਾਲ ਕਰਨ ਤਾਂ ਕਿ ਸਮਾਂ ਆਉਣ ਤੇ ਇਹ ਵੱਡੇ ਰੁੱਖ ਬਣਕੇ ਲੋਕਾਈ ਲਈ ਫਾਈਦੇਮੰਦ ਹੋ ਸਕਣ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply