Monday, May 25, 2026

ਰੋਟਰੀ ਕਲੱਬ ਸੁਨਾਮ ਗ੍ਰੀਨ ਵਲੋਂ ਡਾਕਟਰ ਦਿਵਸ ਤੇ ਚਾਰਟਰਡ ਅਕਾਊਂਟੈਂਟ ਦਿਵਸ ਸਮਾਗਮ 1 ਜੁਲਾਈ ਨੂੰ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸੁਨਾਮ ਗ੍ਰੀਨ 1 ਜੁਲਾਈ ਨੂੰ ਨਵ-ਨਿਯੁੱਕਤ ਪ੍ਰਧਾਨ ਸੰਦੀਪ ਗਰਗ ਦੀ ਅਗਵਾਈ ਹੇਠ ਗ੍ਰੈਂਡ ਵਿਕਟੋਰੀਆ ਵਿਖੇ ਡਾਕਟਰ ਦਿਵਸ ਅਤੇ ਚਾਰਟਰਡ ਅਕਾਊਂਟੈਂਟ ਦਿਵਸ ਮਨਾਏਗਾ।ਸਮਾਗਮ ਵਿੱਚ ਘਨਸ਼ਿਆਮ ਕਾਂਸਲ ਰੋਟਰੀ ਗਵਰਨਰ ਆਰ.ਆਈ 3090 ਸਾਲ 2023-24 ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ।ਸਮਾਗਮ ਦੌਰਾਨ ਡਾ. ਲਵਿਤ ਗੋਇਲ, ਡਾ: ਮਨੀਸ਼ ਗੁਪਤਾ, ਡਾ: ਸ਼ਿਵ ਜ਼ਿੰਦਲ, ਡਾ: ਸਾਹਿਲ ਗੁਪਤਾ, ਡਾ: ਧਰਮਪਾਲ ਸਿੰਘ, ਸੀ.ਏ ਮੀਨਾ ਕਾਂਸਲ, ਸੀ.ਏ ਆਦਰਸ਼ ਕੁਮਾਰ, ਸੀ.ਏ ਆਸ਼ੂ ਗਰਗ, ਸੀ.ਏ ਅਜੈ ਅਗਰਵਾਲ, ਸੀ.ਏ ਵਿਕਾਸ ਕੁਮਾਰ, ਸੀ.ਏ ਹਰਸ਼ ਜੈਨ, ਸੀ.ਏ ਭੁਪੇਸ਼ ਜੈਨ ਤੇ ਸੀ.ਏ ਗੌਰਵ ਜੈਨ ਨੂੰ ਸਨਮਾਨਿਤ ਕੀਤਾ ਜਾਵੇਗਾ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …