Sunday, August 23, 2026

ਦੀਵਾਲੀ ‘ਤੇ ਲੋਕਾਂ ਨੇ ਖਰੀਦੇ ਰਵਾਇਤੀ ਰਵਾਇਤੀ ਮਿੱਟੀ ਦੇ ਦੀਵੇ ਤੇ ਮੂਰਤੀਆਂ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਸ਼ਹਿਰ ਦੇ ਸੁਲਤਾਨਵਿੰਡ ਰੋਡ ਦੇ ਇਲਾਕੇ ਵਿੱਚ ਦੀਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ।ਤਸਵੀਰ ਵਿੱਚ ਲੱਗੇ ਇੱਕ ਸਟਾਲ ਤੋਂ ਰਵਾਇਤੀ ਮਿੱਟੀ ਦੇ ਦੀਵਿਆਂ ਤੇ ਧਾਰਮਿਕ ਮੂਰਤੀਆਂ ਦੀ ਖਰੀਦਾਰੀ ਕਰਦੇ ਹੋਏ ਲੋਕ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …