ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ ਸਜਾਵਟ ਲਈ ਡੈਕੋਰੇਸ਼ਨ ਅਤੇ ਪੂਜਾ ਅਰਚਨਾ ਦਾ ਸਮਾਨ
ਖਰੀਦਿਆ, ਉਥੇ ਬੱਚਿਆਂ ਤੇ ਨੌਜਵਾਨਾਂ ਨੇ ਤਿਓਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਵੱਡੀ ਗਿਣਤੀ ‘ਚ ਪਟਾਕੇ, ਫੁਲਝੜੀਆਂ, ਹਵਾਈਆਂ, ਅਨਾਰ ਅਤੇ ਚਰਖੜੀਆਂ ਆਦਿ ਖਰੀਦੀਆਂ।ਤਸਵੀਰ ਵਿੱਚ ਵਿਕਰੀ ਲਈ ਲੱਗੇ ਆਤਿਸ਼ਬਾਜ਼ੀ ਤੇ ਡੈਕੋਰੇਸ਼ਨ ਦੇ ਸਟਾਲ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media