Sunday, September 13, 2026

ਰਣਧੀਰ ਸਿੰਘ ਧੀਰਾ ਵਾਰਡ ਨੰਬਰ 14 ਤੋਂ ਚੋਣ ਜਿੱਤੇ-ਜੰਡਿਆਲਾ ਨਗਰ ਕੌਂਸਲ ‘ਤੇ ਅਕਾਲੀ ਕਾਬਜ਼

PPN2502201512

ਜੰਡਿਆਲਾ ਗੁਰੂ, 25 ਫਰਵਰੀ (ਹਰਿੰਦਰਪਾਲ ਸਿੰਘ) – ਅਕਾਲੀ ਆਗੂ ਤੇ ਜੰਡਿਆਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦੇ ਸਪੁੱਤਰ ਰਣਧੀਰ ਸਿੰਘ ਧੀਰਾ ਵਾਰਡ ਨੰਬਰ 14 ਤੋਂ ਚੋਣ ਜਿੱਤ ਗਏ ਹਨ।ਉਨਾਂ ਦੀ ਇਸ ਜਿੱਤ ‘ਤੇ ਇਲਕੇ ਵਿੱਚ ਉਨਾਂ ਦੇ ਸਮੱਰਥਕਾਂ ਵਲੋਂ ਢੋਲ ਢਮੱਕਿਆਂ ਨਾਲ ਖੁਸ਼ੀਆਂ ਮਨਾਈਆਂ ਗਈਆਂ। ਜੰਡਿਆਲਾ ਨਗਰ ਕੌਂਸਲ ਵਿੱਚ ਅਕਾਲੀ ਦਲ ਨੇ ਬਹੁੱਮਤ ਹਾਸਲ ਕਰਦਿਆਂ 9 ਸੀਟਾਂ ਤੇ ਕਬਜ਼ਾ ਕੀਤਾ ਹੈ, ਜਦਕਿ ਭਾਜਪਾ ਨੂੰ 2, ਕਾਂਗਰਸ ਨੂੰ 1 ਸੀਟ ‘ਤੇ ਸਬਰ ਕਰਨਾ ਪਿਆ।ਜੰਡਿਆਲਾ ਵਿਚੋਂ 3 ਅਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply