Monday, November 23, 2026

ਸਰਵਾਲੀ ਵਾਸੀਆ ਸੁਰੂ ਕੀਤਾ ਸਫਾਈ ਅਭਿਆਨ

PPN1703201508
ਕੈਪਸ਼ਨ- ਪਿੰਡ ਸਰਵਾਲੀ ਵਿਖੇ ਸਫਾਈ ਅਭਿਆਨ ਦੌਰਾਨ ਸਤਿਨਾਮ ਸਿੰਘ ਕਾਹਲੋਂ, ਅਮਰੀਕ ਸਿਘ ਤੇ ਸਾਬਕਾ ਸਰਪੰਚ ਸੋਹਨ ਲਾਲ ਆਦਿ।

ਬਟਾਲਾ, 17 ਮਾਰਚ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਵਾਸਤੇ ਸਿਹਤ ਵਿਭਾਗ ਰਾਹੀ ਪੰਜ ਹਜ਼ਾਰ ਰੁਪਏ ਦੀ ਗਰਾਂਟ ਭੇਜੀ ਜਾ ਰਹੀ ਹੈ। ਪਿੰਡ ਸਰਵਾਈ ਵਾਸੀਆਂ ਨੂੰ ਵੀ ਸਿਹਤ ਵਿਭਾਗ ਵੱਲੋਂ ਗਰਾਂਟ ਪ੍ਰਾਪਤ ਹੋਣ ਤੇ ਪਿੰਡ ਵਿਚ ਨਾਲੀਆਂ ਆਦਿ ਦੀ ਸਫਾਈ ਵਾਸਤੇ ਅਭਿਆਨ ਸ਼ੁਰੂ ਕਰ ਦਿਤਾ ਗਿਆ। ਗਰਾਮ ਪੰਚਾਇਤ ਸਰਵਾਲੀ ਦੇ ਸਰਪੰਚ ਸ੍ਰੀ ਮਤੀ ਕਰਮਜੀਤ ਕੌਰ ਕਾਹਲੋਂ ਦੀ ਅਗਵਾਈ ਵਿਚ ਸਫਾਈ ਅਭਿਆਨ ਵਿਚ ਸਤਿਨਾਮ ਸਿੰਘ ਕਾਹਲੋਂ, ਅਮਰੀਕ ਸਿੰਘ ਧਾਰੋਵਾਲੀ, ਧਰਮ ਸਿੰਘ, ਮਨਜੀਤ ਸਿੰਘ, ਤਸਬੀਰ ਸਿੰਘ, ਸਾਬਕਾ ਸਰਪੰਚ ਸੋਹਣ ਲਾਲ ਆਦਿ ਹਾਜ਼ਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply