ਰਈਆ, 28 ਮਾਰਚ (ਬਲਵਿੰਦਰ ਸਿੰਘ)- ਇੱਥੋਂ ਦੇ ਨੇੜਲੇ ਪਿੰਡ ਧਿਆਨਪੁਰ ਵਿਖੇ ਬਦੇਸ਼ਾ ਸਟੱਡ ਫਾਰਮ ਦੇ ਮਾਲਕ ਅਤੇ ਘੋੜਿਆਂ ਦੇ ਸ਼ੌਕੀਨ ਸਰਪੰਚ ਹੰਸਰਾਜ ਸਿੰਘ ਅਤੇ ਡਾ. ਮੇਜਰ ਸਿੰਘ ਦੇ 22 ਲੱਖ ਦੀ ਕੀਮਤ ਦੇ ਘੋੜੇ ਨਾਲ ਯਾਦਗਾਰੀ ਤਸਵੀਰ ਵਿੱਚ ਪੰਜਾਬ ਪੋਸਟ ਦੇ ਐਡੀਟਰ ਜਗਦੀਪ ਸਿੰਘ ਸੱਗੂ, ਅਮਰਜੀਤ ਸਿੰਘ ਕੱਦੂ, ਰੁਪਿੰਦਰ ਸਿੰਘ ਮੰਗਾ ਅਤੇ ਹੋਰ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …