Tuesday, November 24, 2026

ਠਾਕਰ ਸਰਜੀਵਨ ਸਿੰਘ ਰਾਜਪੂਤ ਮਹਾਂ ਸਭਾ ਦੇ ਪ੍ਰਧਾਨ ਤੇ ਠਾਕਰ ਅਜਮੇਰ ਸਿੰਘ ਪਠਾਨੀਆ ਜਨ: ਸਕੱਤਰ ਬਣੇ

PPN0804201520
ਹੁਸ਼ਿਆਰਪੁਰ, 8 ਅਪ੍ਰੈਲ (ਸਤਵਿੰਦਰ ਸਿੰਘ) – ਮਹਾਰਾਣਾ ਪ੍ਰਤਾਪ ਭਵਨ ਵਿੱਚ ਠਾਕਰ ਰੂਪ ਚੰਦ ਵਰਤਮਾਨ ਪ੍ਰਧਾਨ ਦੀ ਦੇਖ ਰੇਖ ਹੇਠ ਹੋਈ ਰਾਜਪੂਤ ਮਹਾਂ ਸਭਾ ਦੀ ਚੋਣ ਚੌਣ ਵਿੱਚ ਠਾਕਰ ਸਰਜੀਵਨ ਸਿੰਘ ਨੂੰ ਪ੍ਰਧਾਨ ਤੇ ਠਾਕਰ ਅਜਮੇਰ ਸਿੰਘ ਪਠਾਨੀਆ ਨੂੰ ਜਨ: ਸਕੱਤਰ ਸਰਵਸੰਮਤੀ ਨਾਲ ਚੁਣਿਆ ਗਿਆ।ਇਨ੍ਹਾਂ ਮੈਬਰਾ ਨੂੰ ਅੱਗੇ ਮੈਬਰ ਚੁਣਨ ਦਾ ਅਧਿਕਾਰ ਵੀ ਦਿਤਾ ਗਿਆ ਤੇ ਨਾਲ ਮਹਾਰਾਣਾ ਪ੍ਰਤਾਪ ਨੌਜਵਾਨ ਸਭਾ ਦਾ ਵੀ ਗਠਨ ਕੀਤਾ ਗਿਆ ਜਿਸ ਦੇ ਪ੍ਰਧਾਨ ਰਾਜੇਸ਼ ਪਠਾਨੀਆ ਤੇ ਮਹਾਰਾਣੀ ਲਕਸ਼ਮੀ ਬਾਈ ਦੇ ਨਾਂ ਤੇ ਮਹਿਲਾ ਵਿੰਗ ਦਾ ਗਠਨ ਕੀਤਾ ਗਿਆ ਜਿਸ ਦੀ ਸੰਜੋਯਕ ਸ੍ਰੀ ਮਤੀ ਇੰਦੂ ਚੰਦੇਲ ਨੂੰ ਬਣਾਇਆ ਗਿਆ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply