Friday, April 24, 2026

ਖੂਨਦਾਨ ਨਾਲ ਬਚਾਈਆਂ ਜਾ ਸਕਦੀਆਂ ਹਨ ਕਈ ਕੀਮਤੀ ਜਾਨਾਂ – ਜੋਸ਼ੀ

PPN1904201504

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਸ਼੍ਰੀ ਅਮਰ ਸਿੰਘ ਜੈਨ ਸੇਵਾ ਸੰਘ ਗਲੀ ਲਾਜਪਤ ਰਾਏ ਵਲੋਂ ਲਗਾਏ ਗਏ ਖੂਨ ਦਾਨ ਕੈੰਪ ਵਿਚ ਭਾਗ ਲਿਆ।ਜਿਸ ਵਿਚ ਦਰਜਨਾਂ ਲੋਕਾਂ ਨੇ ਆਪਣਾ ਖੂਨ ਦਾਨ ਕੀਤਾ।ਜੋਸ਼ੀ ਨੇ ਕਿਹਾ ਖੂਨਦਾਨ ਹੀ ਮਹਾਂ ਦਾਨ ਹੈ, ਕਿਉਂਕਿ ਖੂਨਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਇਸ ਮੋਕੇ ਤੇ ਵਿਸ਼ਾਲ ਲਖਨਪਾਲ, ਰਾਜੀਵ, ਸੰਜੀਵ, ਹਰੀਸ਼, ਬਾਵਾਦੀਨ, ਰਾਜ ਵਧਵਾ ਆਦਿ ਮੋਜੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply