Friday, April 17, 2026

67ਵੀਆਂ ਜਿਲ੍ਹਾ ਪੱਧਰੀ ਟੂਰਨਾਮੈਂਟ ਕਮੇਟੀ ਦਾ ਇਨਾਮ ਵੰਡ ਸਮਾਰੋਹ ਸੰਪਨ

ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ ਨੇ ਇਨਾਮਾਂ ਦੀ ਕੀਤੀ ਵੰਡ

ਸੈਕੰਡਰੀ ਤੇ ਐਲੀਮੈਟਰੀ ਡੀ. ਈ ਨੂੰ ਇੱਕ ਇੱਕ ਲੱਖ ਦੀ ਗਰਾਂਟ

PPN2004201502ਬਟਾਲਾ, 20 ਅਪ੍ਰੈਲ (ਨਰਿੰਦਰ ਬਰਨਾਲ) – ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋਂ ਜਿਲੇ ਭਰ ਵਿੱਚ ਹਰ ਵਿੰਗ ਦੀਆਂ ਖੇਡਾ ਕਰਵਾਈਆ।ਜਿਨਾ ਵਿੱਚ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਕਮੇਟੀ ਵੱਲੋ ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ, ਡਿਪਟੀ ਡੀ ਈ ੳ ਸ੍ਰੀ ਭਾਂਰਤ ਭੂਸਨ, ਸ੍ਰੀ ਬੂਟਾ ਸਿੰਘ ਏ ਈ ੳ ਤੇ ਸਮੂੱਚੀ ਜਿਲ੍ਹਾਂ ਪੱਧਰੀ ਟੂਰਨਾਂਮੈਂਟ ਕਮੇਟੀ ਵੱਲੋਂ 67 ਵੀਆਂ ਜਿਲ੍ਹਾ ਪੱਧਰੀ ਖੇਡਾਂ ਦਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਇਨਾਂਮ ਵੰਡ ਸਮਾਰੋਹ ਵਿੱਚ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਬਤੌਰ ਮੁੱਖ ਮਹਿਮਾਨ ਪਹੁੰਚੇ ਤੇ ਵੱਖ ਵੱਖ ਖੇਤਰਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਸਮਾਗਮ ਦੋਰਾਨ ਜਿਲ੍ਰਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕਿਹਾ ਕਿ ਸਕੂਲ ਪੱਧਰ ਤੇ ਕਰਵਾਈਆਂ ਇਹਨਾ ਖੇਡਾ ਦਾ ਬਹੁਤ ਮਹੱਤਵ ਹੈ ਕਿਉ ਇਹ ਖਿਡਾਰੀ ਹੀ ਵੱਡੇ ਹੋ ਕੇ ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਸਿੰਗਾਰ ਬਣਨਗੇ। ਇਸ ਸਕੂਲ ਵਿਦਿਆਰਥੀਆਂ ਵਾਸਤੇ ਇੱਕ ਖੇਡ ਕਿਆਰੀ ਹੈ ਜਿਸ ਵਿੱਚ ਵਿਦਿਆਰਥੀ ਰੂਪੀ ਫੁੱਲ ਖਿੜਦੇ ਹਨ। ਇਨਾਮ ਵੰਡ ਸਮਾਰੋਹ ਦੌਰਾਨ ਪ੍ਰਮੱਖ ਸੰਸਦੀ ਸਕੱਤਰ ਸ੍ਰੀ ਬੱਬੇਹਾਲੀ ਨੇ ਸਬੰਧਨੀ ਸਬਦਾਂ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਪੜ੍ਹਾਈ ਦੇ ਨਾਲ ਖੇਡਾਂ ਵੱਲ ਵੀ ਧਿਆਨ ਦੇ ਇਸ ਕੰਮ ਵਿਚ ਓੁਹਨਾ ਦੇ ਮਾਤਾ ਪਿਤਾ ਤੇ ਅਧਿਆਪਕ ਵਧੀਆਂ ਰੋਲ ਅਦਾ ਕਰ ਸਕਦੇ ਹਨ।ਪ੍ਰੀਖਿਆ ਸਿਸਟਮ ਦੇ ਸਬੰਧ ਵਿਚ ਸ੍ਰੀ ਬੱਬੇਹਾਲੀ ਨੇ ਸਪਸਟ ਸਬਦਾ ਵਿਚ ਕਿਹਾ ਕਿ ਪਹਿਲੀ ਤੋ ਅੱਠਵੀਂ ਤੱਕ ਤਾ ਬੱਚੇ ਨੂੰ ਫੇਲ੍ਹ ਨਹੀਂ ਕੀਤਾ ਜਾਂਦਾ ਤੇ ਫਿਰ ਨੌਵੀ ਜਮਾਤ ਦਾ ਨਤੀਜਾ ਵੀ ਲੋਕਲ ਪੱਧਰ ਤੇ ਹੋਣ ਕਰਕੇ ਦਸਵੀਂ ਜਮਾਤ ਵਿੱਚ ਨਕਲ ਸਹਾਰਾ ਲਿਆ ਜਾਂਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਸਿਸਟਮ ਸੂਧਾਰਨ ਦੀ ਲੋੜ ਹੈ।ਅਧਿਆਪਕ ਤੇ ਸਿਖਿਆ ਵਿਭਾਗ ਨਾਲ ਜੁੜੇ ਕਰਮਚਾਰੀ ਤਾ ਕੋਸ਼ਿਸ਼ ਕਰਦੇ ਹਨ ਕਿ ਵਿਦਿਆਰਥੀ ਨਸ਼ਿਆਂ ਤੋ ਦੂਰ ਰਹਿਨ ਪਰ ਦੂਜੇ ਗਲੀਆਂ ਮੁਹੱਲਿਆਂ ਤੇ ਹਰ ਚੌਕ ਵਿਚ ਠੇਕੇ ਖੁੱਲੇ ਹੋਣ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ।

ਜਿਲਾ ਸਿਖਿਆ ਅਫਸਰ ਪ੍ਰਾਇਮਰੀ ਸਲਵਿੰਦਰ ਸਿੰਘ ਸਮਰਾ, ਡਿਪਟੀ ਡੀ. ਈ. ਓ ਬਲਬੀਰ ਸਿੰਘ, ਪਰਮਿੰਦਰ ਸਿੰਘ ਜਨਰਲ ਸਕੱਤਰ, ਸ੍ਰੀ ਮਹਿੰਦਰ ਸਿੰਘ, ਅਨਿਲ ਸ਼ਰਮਾ, ਰਮਨਪ੍ਰੀਤ ਕੌਰ, ਪ੍ਰਿੰਸੀਪਲ ਚੈਚਲ ਸਿੰਘ, ਸਤਿੰਦਰ ਕੌਰ ਕਾਹਲੋ, ਸਰਬਜੀਤ ਸਿੰਘ ਚੱਠਾ, ਰਵਿੰਦਰਪਾਲ ਸਿੰਘ ਚਾਹਲ, ਸਮਸੇਰ ਸਿੰਘ ਕਾਹਲੋਂ, ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ, ਪ੍ਰਿੰਸੀ: ਜਸਬੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ, ਕੁਲਵੰਤ ਸਿੰਘ ਲੜਕੇ ਸਕੂਲ ਗੁਰਦਾਸਪੁਰ, ਰਾਜਿੰਦਰ ਕੁਮਾਰ ਗਾਹਲੜੀ, ਨੀਲਮ ਕੁਮਾਰੀ ਮੁੱਖ ਅਧਿਆਪਕਾ, ਹਰਪ੍ਰੀਤ ਕੌਰ ਮੁਖ ਅਧਿਆਪਕਾ ਉਧਨਵਾਲ, ਸਾਰਦਾ ਸਰਕਾਰੀ ਕੰਨਿਆ ਬਟਾਲਾ, ਸ੍ਰੀਮਤੀ ਸੀਮਾ ਕੰਨਿਆ ਸਕੂਲ ਬਟਾਲਾ, ਲਖਬੀਰ ਕੌਰ, ਸੁਮਨ ਬਾਲਾ, ਅਨਿਲ ਸਰਮਾ, ਰਾਜੇਸ ਕੁਮਾਰ ਭੁੰਬਲੀ, ਸ੍ਰੀ ਅਮਰਜੀਤ ਸਿੰਘ ਸ੍ਰੀ ਹਰਗੋਬਿੰਦ ਪੁਰ, ਕੁਲਵੰਤ ਸਿੰਘ ਸਰਾਂ, ਗੁਰਦਿਤ ਸਿੰਘ ਸਟੈਨੋ ਜਿਲਾ ਸਿਖਿਆ ਅਫਸਰ ਦਫਤਰ ਗੁਰਦਾਸਪੁਰ, ਜੁਗਲ ਕਿਸੋਰ ਪਨਿਆੜ, ਗੁਰਚਰਨ ਸਿੰਘ ਦਿਆਲਗੜ, ਜੂਡੋ ਕੋਚ ਅਮਰਜੀਤ ਸ਼ਾਸ਼ਤਰੀ, ਮੁੱਖ ਅਧਿਆਪਕ ਸੁਰਿੰਦਰ ਸਿੰਘ ਕੋਠੇ, ਰਣਜੀਤ ਸਿੰਘ ਲੜਕੇ ਸਕੂਲ ਬਟਾਲਾ, ਅਸੋਕ ਕੁਮਾਰ ਕੰਨਿਆ ਬਟਾਲਾ, ਜਸਕਰਨ ਸਿੰਘ ਦੀਨਾ ਨਗਰ, ਸ੍ਰੀ ਸੰਤੋਖਰਾਜ ਸਿੰਘ ਘੁੰਮਣ ਕਲਾਂ, ਅਮਨ ਲੈਕਚਰਾਰ ਕਿਲਾ ਟੇਕ ਸਿੰਘ, ਪਰਮਪੀਤ ਸਿੰਘ ਰਣਸੀਕੇ ਤਲਾ, ਜੱਗਾ ਡੀ ਪੀ ਧਾਰੋਵਾਲੀਆ, ਪ੍ਰਭਜੋਤ ਸਿੰਘ ਹਾਕੀ ਕੋਚ ਧੰਦੋਈ, ਕਾਹਨ ਚੰਦ, ਮਹਿੰਦਰ ਸਿੰਘ ਕਾਲਾ ਬਾਲਾ,ਮਹਿੰਦਰ ਸਿੰਘ ਕਾਦੀਆਂ, ਰਾਮ ਸਰੂਪ ਕਾਦੀਆਂ, ਉਪ ਪ੍ਰਕਾਸ ਪੀ ਟੀ ਆਈ ਸਟੇਟ ਐਵਾਰਡੀ, ਸ੍ਰੀ ਵਿਨੋਦ ਮੱਤਰੀ, ਰਾਜਿੰਦਰ ਸਰਮਾ, ਲੈਕਚਰਾਰ ਜਤਿੰਦਰ ਸਿੰਘ, ਸੁਖਵਿੰਦਰ ਕੌਰ ਬਾਜਵਾ ਕਿਲਾ ਟੇਕ ਸਿੰਘ, ਸੁਲੱਖਣ ਸਿੰਘ ਬੁਰਜ ਸਾਹਿਬ, ਸਤਿਨਾਮ ਸਿੰਘ ਮੁਖ ਅਧਿਆਪਕ, ਰਾਜਿੰਦਰ ਸਿੰਘ ਸੰਕਰਪੁਰਾ, ਜਸਵਿੰਦਰ ਸਿੰਘ ਡੇਹਰੀਵਾਲ ਦਰੋਗਾ,ਰਮੇਸ਼ ਪਾਲ ਸਹਾਇਕ ਸਕੱਤਰ, ਜਗਰੂਪ ਕੌਰ ਧੁੱਪਸੜੀ,ਜਗਜੀਤ ਸਿੰਘ ਡੀ ਪੀ ਈ, ਨਿਸਾ ਗੁਪਤਾ, ਸਤਨਾਮ ਸਿੰਘ ਡੀ ਪੀ ਈ ਕਾਦੀਆਂ ਮੁੱਖ ਅਧਿਆਪਕ, ਸੁਰਜੀਤ ਰਾਜ ਦਰਬਾਰ ਪੰਡੋਰੀ, ਸਤਨਾਮ ਸਿੰਘ ਹਰਦੋਝੰਡੇ, ਪਰਮਜੀਤ ਕੌਰ ਨੌਸਿਹਰਾ ਮੱਝਾ ਸਿੰਘ, ਦਿਨੇਸ਼ ਕੁਮਾਰ ਜੂਡੋ ਕੋਚ ਵੁੱਡ ਸਟਾਕ ਸਕੂਲ ਬਟਾਲਾ, ਰਾਜਵਿੰਦਰ ਸਿੰਘ, ਅਮਰੀਕ ਸਿੰਘ, ਰੰਜੀਵ ਅਰੋੜਾ ਹਰਪੁਰਾ ਧੰਦੋਈ, ਵੀਨਾ ਕੁਮਾਰੀ, ਰਵਿੰਦਰ ਕੌਰ, ਪਲਵਿੰਦਰ ਕੌਰ ਪੀ ਟੀ ਆਈ ਆਦਿ ਖੇਡਾਂ ਨੂੰ ਪਿਆਰ ਕਰਨ ਵਾਲੇ ਹਾਜ਼ਰ ਸਨ।
ਇਸ ਮੌਕੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਤਿੱਬੜ ਵੱਲੋ ਦੇਸ ਭਗਤੀ ਦੀ ਕੋਰੀਉਗਰਾਫੀ ਕੀਤੀ ਤੇ ਦਰਸਕਾਂ ਨੂੰ ਸੋਚਣ ਵਾਸਤੇ ਮਜਬੂਰ ਕੀਤਾ, ਗਿੱਧੇ ਤੇ ਭੰਗੜੇ ਨੇ ਸੱਭਿਆਚਾਰ ਦੇ ਰੰਗ ਪੇਸ ਕੀਤੇ, ਪੰਜਾਬੀ ਸੱਭਿਆਚਾਰ ਦਾ ਪਿਛੋਕੜ ਪੇਸ਼ ਕੀਤਾ।ਸਟੇਜ ਸਕੱਤਰ ਦੀ ਭੁਮਿਕਾ ਟੀ ਵੀ ਕਲਾਕਾਰ ਸ੍ਰੀ ਸਰਬਜੀਤ ਸਿੰਘ ਚੱਠਾ ਤੇ ਸੰਸਾਰ ਪ੍ਰਸਿਧ ਕਵਿਤਰੀ ਸ੍ਰੀ ਮਤੀ ਸਤਵਿੰਦਰ ਕੌਰ ਕਾਹਲੋ ਨੇ ਬਾਖੂਬੀ ਨਾਲ ਨਿਭਾਈ। ਸਕੂਲ ਪ੍ਰਿੰਸੀਪਲ ਸ੍ਰੀ ਚੈਂਚਲ ਸਿੰਘ ਤੇ ਸਮੂਚੇ ਸਟਾਂਫ ਵੱਲੋ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ।ਅਧਿਅਪਕਾਂ ਤੇ ਵਿਦਿਆਰਥੀਆਂ ਵਾਸਤੇ ਗੁਰੁ ਦਾ ਅਤੁੱਟ ਲੰਗਰ ਵਰਤਿਆ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply