Tuesday, July 21, 2026

ਡੀ ਈ ੳ (ਐਲੀਮੈਟਰੀ) ਤਰਨਤਾਰਨ ਜਸਪਾਲ ਸਿੰਘ ਦੀ ਪਤਨੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਬਟਾਲਾ, 6 ਮਈ (ਨਰਿੰਦਰ ਬਰਨਾਲ) – ਗਜ਼ਟਿਡ ਸਕੂਲ ਐਜੂਕੇਸਨ ਐਸੋਸੀਏਸਨ ਪੰਜਾਬ ਦੀ ਜਿਲ੍ਹਾ ਗੁਰਦਾਸਪੁਰ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾਂ ਪ੍ਰਧਾਨ ਜਿਲ੍ਹਾ ਸਿੱਖਿਆ ਅਫਸਰ (ਸਸ) ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਪਹਿਲਾ ਰਹਿ ਚੁੱਕੇ ਜਿਲ੍ਹਾ ਸਿਖਿਆ ਅਫਸਰ ਤੇ ਇਸ ਮੌਕੇ ਡੀ ਈ ੳ ਐਲੀਮੈਟਰੀ ਤਰਨਤਾਰਨ ਸ੍ਰੀ ਜਸਪਾਲ ਸਿੰਘ ਦੀ ਪਤਨੀ ਸ੍ਰੀ ਮਤੀ ਕੁੁਲਵੰਤ ਦੌਰ ਦੀ ਬੇਵਕਤੀ ਮੌਤ ਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ।ਮੀਟਿੰਗ ਵਿੱਚ ਸ੍ਰੀ ਅਮਰਦੀਪ ਸਿੰਘ ਸੈਣੀ ਤੋ ਇਲਾਵਾ, ਸ੍ਰੀ ਸੁਖਦੇਵ ਸਿੰਘ ਕਾਹਲੋਂ, ਸ੍ਰੀ ਭਾਂਰਤ ਭੂਸਨ ਉਪ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁੁਰ, ਸ੍ਰੀ ਅਮਰਜੀਤ ਸਿੰਘ ਭਾਟੀਆ, ਸ੍ਰੀ ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ, ਸ੍ਰੀ ਰਵਿੰਦਰਪਾਲ ਸਿੰਘ ਚਾਹਲ, ਸ੍ਰੀ ਪੁਸ਼ਪਿੰਦਰ ਸਿੰਘ ਡਿਪਟੀ ਡੀ ਈ ੳ, ਪ੍ਰਿੰਸੀਸਪਲ ਰਜਿੰਦਰ ਕੁਮਾਰ, ਸ੍ਰੀ ਸਲਵਿੰਦਰ ਸਿੰਘ ਸਮਰਾ ਡੀ ਈ ੳ ਐਲੀਮੈਟਰੀ ਗੁਰਦਾਸਪੁਰ, ਸ੍ਰੀ ਬਲਬੀਰ ਸਿੰਘ ਡਿਪਟੀ ਡੀ ਈ ੳ ਐਲੀਮੈਟਰੀ, ਸ੍ਰੀ ਬੂਟਾ ਸਿੰਘ ਬੈਸ ਏ ਈ ੳ ਗੁਰਦਾਸਪੁਰ, ਜਸਕਰਨ ਸਿੰਘ ਦੀਨਾਨਗਰ, ਸ੍ਰੀ ਇੰਦਰਜੀਤ ਕੌਰ ਵਾਲੀਆ, ਜਸਬੀਰ ਕੌਰ ਜੈਤੋਸਰਜਾ, ਸ੍ਰੀ ਸਾਰਧਾਂ ਕੰਨਿਆ ਸਕੂਲ ਗੁਰਦਾਸਪੁਰ, ਕੁਲਵੰਤ ਸਿੰਘ ਲੜਕੇ ਸਕੂਲ ਗੁਰਦਾਸਪੁਰ, ਪਰਮਜੀਤ ਕੌਰ ਨੌਸਿਹਰਾ ਮੱਝਾ ਸਿੰਘ, ਲਖਵਿੰਦਰ ਸਿੰਘ ਹਰਚੋਵਾਲ, ਪ੍ਰਿੰਸੀਪਲ ਕੰਵਲਜੀਤ ਕੌਰ, ਪ੍ਰਿੰਸੀਪਲ ਬਲਵਿੰਦਰ ਸਿੰਘ, ਪ੍ਰਿੰਸੀਪਲ ਦਰਸਨ ਸਿੰਘ ਘੁਮਾਣ, ਸ੍ਰੀ ਭਗਵੰਤ ਸਿੰਘ, ਗੁਰਚਰਨ ਸਿੰਘ ਦਿਆਲ ਗੜ, ਸੁਖਜਿੰਦਰ ਸਿੰਘ ਕਾਹਨੂੰਵਾਨ, ਅਨੀਤਾ ਅਰੋੜਾ ਫਤਹਿਗੜ ਚੂੜੀਆਂ, ਸਤਨਾਮ ਸਿੰਘ ਮੰਡ ਚਾਹਲ ਕਲਾਂ, ਸ੍ਰੀ ਗੁਰਸਰਨ ਸਿੰਘ ਤਾਰਾਗੜ, ਸੁਰਿੰਦਰ ਕੁਮਾਰ ਬੱਲਪੁਰੀਆਂ, ਮਨਜੀਤ ਸਿੰਘ ਸੇਖ ਪੁਰ,ਡਾ ਸੁਨੀਤਾ ਭੱਟੀਆਂ, ਸੁਖਵਿੰਦਰ ਸਿੰਘ ਮੁਖ ਅਧਿਆਪਕਾ, ਸੁਖਪਾਲ ਸਿੰਘ ਬਾਜਵਾ ਮੁਖ ਅਧਿਆਪਕ, ਸ੍ਰੀ ਸੰਤੋਖਰਾਜ ਸਿੰਘ ਆਦਿ ਜਿਲ੍ਹੇ ਦੇ ਵੱਖ ਵੱਖ ਪ੍ਰਿੰਸੀਪਲ ਤੇ ਮੁੱਖ ਅਧਿਆਪਕ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply