ਛੇਹਰਟਾ, 18 ਮਈ (ਨੋਬਲ) – ਡੇਰਾ ਬਾਬਾ ਦੰਦੂ ਰਾਮ ਗੁਮਾਨਪੁਰਾ ਦੇ ਮੁੱਖ ਸੇਵਾਦਾਰ ਮਹੰਤ ਬਲਦੇਵ ਰਾਜ ਬੈਰਾਗੀ ਵੱਲੋ ਲੋੜਵੰਦ ਪਰਿਵਾਰ ਮਨਜੀਤ ਕੋਰ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਗੁਮਾਨਪੁਰਾ ਦੀ ਲੜਕੀ ਦੇ ਵਿਆਹ ‘ਤੇ ਪਰਿਵਾਰ ਨੂੰ ਗਿਆਰਾ ਹਜਾਰ ਦੀ ਰਾਸ਼ੀ ਭੇਟ ਕੀਤੀ।ਮਹੰਤ ਬਲਦੇਵ ਰਾਜ ਬੈਰਾਗੀ ਨੇ ਕਿਹਾ ਕਿ ਸਭ ਨੂੰ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਮੋਕੇ ਪ੍ਰਧਾਨ ਪਰਮਜੀਤ ਸਿੰਘ ਗੁਮਾਨਪੁਰਾ, ਜਸਵੰਤ ਸਿੰਘ ਬਿੱਟੂ, ਅਮਰੀਕ ਸਿੰਘ ਗੁਮਾਨਪੁਰਾ, ਹੀਰਾ ਸਿੰਘ ਰਾਮਪੁਰਾ, ਸੂਰਜ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media