Saturday, October 10, 2026

ਮਹੰਤ ਬੈਰਾਗੀ ਵੱਲੋ ਲੋੜਵੰਦ ਲੜਕੀ ਦੇ ਵਿਆਹ ਵਾਸਤੇ ਦਿੱਤੀ 11000 ਦੀ ਰਾਸ਼ੀ

PPN1805201513ਛੇਹਰਟਾ, 18 ਮਈ (ਨੋਬਲ) – ਡੇਰਾ ਬਾਬਾ ਦੰਦੂ ਰਾਮ ਗੁਮਾਨਪੁਰਾ ਦੇ ਮੁੱਖ ਸੇਵਾਦਾਰ ਮਹੰਤ ਬਲਦੇਵ ਰਾਜ ਬੈਰਾਗੀ ਵੱਲੋ ਲੋੜਵੰਦ ਪਰਿਵਾਰ ਮਨਜੀਤ ਕੋਰ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਗੁਮਾਨਪੁਰਾ ਦੀ ਲੜਕੀ ਦੇ ਵਿਆਹ ‘ਤੇ ਪਰਿਵਾਰ ਨੂੰ ਗਿਆਰਾ ਹਜਾਰ ਦੀ ਰਾਸ਼ੀ ਭੇਟ ਕੀਤੀ।ਮਹੰਤ ਬਲਦੇਵ ਰਾਜ ਬੈਰਾਗੀ ਨੇ ਕਿਹਾ ਕਿ ਸਭ ਨੂੰ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਮੋਕੇ ਪ੍ਰਧਾਨ ਪਰਮਜੀਤ ਸਿੰਘ ਗੁਮਾਨਪੁਰਾ, ਜਸਵੰਤ ਸਿੰਘ ਬਿੱਟੂ, ਅਮਰੀਕ ਸਿੰਘ ਗੁਮਾਨਪੁਰਾ, ਹੀਰਾ ਸਿੰਘ ਰਾਮਪੁਰਾ, ਸੂਰਜ ਸਿੰਘ ਆਦਿ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply