
ਅੰਮ੍ਰਿਤਸਰ, 4 ਸਤੰਬਰ (ਗੁਰਚਰਨ ਸਿੰਘ) -ਸ਼ਟਾਲਵਾਰਟ ਵਰਲਡ ਸਕੂਲ ਵੇਰਕਾ ਬਾਈਪਾਸ ਵਿਖੇ ਮਨਾਏ ਗਏ ਜਨਮ ਅਸ਼ਟਮੀ ਉਤਸਵ ਮੌਕੇ ਕਿਸ਼ਨ ਲੀਲਾ ਪੇਸ਼ ਕਰਦੇ ਹੋਏ ਸਕੂਲ ਦੇ ਬੱਚੇ।ਇਸ ਮੌਕੇ ਪ੍ਰਿੰਸੀਪਲ ਮਨੀਸ਼ਾ ਧਨੂਕਾ ਤੋਂ ਇਲਾਵਾ ਵਿਕਾਸ ਬੰਸਲ, ਮੋਨਿਕਾ ਕਸ਼ਕ, ਵਿਨੇ ਮਹਾਜਨ, ਅਮਨਦੀਪ ਗਿਲ, ਬਿਮਲਾ ਬੰਸਲ, ਸ਼ੂਕਲਾ ਸ਼ਰਮਾ, ਮਿਨਾਕਸ਼ੀ ਸ਼ਰਮਾ, ਸੁਗੰਧਾ ਬੰਸਲ., ਤੇ ਵਸੁੰਦਰਾ ਬੰਸਲ ਆਦਿ ਮੌਜੂਦ ਸਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media