Monday, November 23, 2026

ਸੰਗਤ ਨੂੰ ਮਲਟੀ ਮੀਡੀਆ ਰਾਹੀ ਵਿਖਾਈਆਂ ਧਾਰਮਿਕ ਫਿਲਮਾਂ

ਬਟਾਲਾ, 20 ਸਤੰਬਰ  (ਨਰਿੰਦਰ ਬਰਨਾਲ) – ਜਗਤ ਗੁਰੂ ਪਹਿਲੀ ਪਾਤਸ਼ਾਹੀ ਜੀ ਦੇ ਵਿਆਹ ਪੁਰਬ ਤੇ ਬਟਾਲਾ ਸ਼ਹਿਰ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਪਿੱਛਲੇ ਕੂਝ ਦਿਨਾ ਤੋ ਤਾਂਤਾ ਲੱਗਿਆ ਹੋਇਆ ਹੈ। ਲੱਖਾਂ ਹੀ ਸੰਗਤਾਂ ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋ ਕਿ ਜੁੜੀਆਂ ਤੇ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ।ਸੁਲਤਾਨਲੋਧੀ ਤੋ ਬਰਾਤ ਦੇ ਰੂਪ ਵਿੱਚ ਪਹੁੰਚੀ ਪਾਲਕੀ ਸਾਹਿਬ ਵਾਸਤੇ ਦੇਰ ਰਾਤ ਸੰਗਤਾਂ ਨੂੰ ਇੰਤਜਾਰ ਕਰਨਾ ਪਿਆ।ਪਿਛਲੇ ਸਾਲਾਂ ਦੀ ਤਰਾਂ ਬਾਜਵਾ ਕੰਪਿਉਟਰਜ਼ ਅੱਡਾ ਉਮਰਪੁਰਾ ਵੱਲੋਂ ਸੰਗਤਾਂ ਨੂੰ ਧਾਰਮਿਕ ਤੇ ਸਿੱਖਾਂ ਵਿੱਚ ਧਾਰਮਿਕ ਪਰਪੱਕਤਾ ਨੂੰ ਪੇਸ਼ ਕਰਦੀਆਂ ਫਿਲਮਾਂ ਤੇ ਧਾਰਮਿਕ ਗੀਤ ਮਲਟੀ ਮੀਡੀਆ ਰਾਹੀਂ ਸੰਗਤਾਂ ਨੂੰ ਦਿਖਾਏ ਗਏ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply