ਸੰਦੌੜ, 22 ਦਸੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਹਾਈ ਸਕੂਲ ਕਸਬਾ ਭੁਰਾਲ ਦੇ ਵਿਦਿਆਰਥੀ ਨਿਰਭੈ ਸਿੰਘ ਨੇ ਭਾਸਣ ਮੁਕਾਬਲਿਆਂ ਵਿਚੋਂ ਪੰਜਾਬ ਵਿੱਚੋਂ ਦੂਜੀ ਪਜਸਿਨ ਹਾਸਲ ਕੀਤਾ ਹੈ।ਇਸ ਖੁਸੀ ਵਿਚ ਸਕੂਲ ਵਿਚ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਉੁਸ ਵਿਦਿਆਰਥੀ ਤੇ ਕੋਚ ਬਲਵੰਤ ਫਰਵਾਲੀ ਅਤੇ ਕੋੋਚ ਰਣਜੀਤ ਸਿੰਘ ਕਹਿਲ ਨੂੰ ਸਨਮਾਨਿਤ ਕੀਤਾ ਗਿਆ।ਪਿੰਡ ਵਾਸੀ ਜਸਵੰਤ ਸਿੰਘ ਸਾਹੀ ਨੇ ਵਿਦਿਆਰਥੀ ਨਿਰਭੈ ਸਿੰਘ ਤੇ ਸਕੂਲ ਵਿਕਾਸ ਕਮੇਟੀ ਨੂੰ ਵੀ 5-5 ਹਜਾਰ ਰੁਪਏ ਵੀ ਦਿੱਤੇ।ਇਸ ਮੌਕੇ ਮੁੱਖ ਅਧਿਆਪਕ ਕੁਲਦੀਪ ਸਿੰਘ, ਚੇਅਰਮੈਨ ਸਿੰਦਰ ਸਿੰਘ, ਬਲਕਾਰ ਸਿੰਘ, ਸਾਹਿਬ ਸਿੰਘ ਸਾਹੀ, ਬਲਵੰਤ ਸਿੰਘ, ਰਿਸਵ ਦੇਵ ਗੋਇਲ,ਦਰਸਨ ਸਿੰਘ, ਮਨਜੀਤ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਤਰਸੇਮ ਸਿੰਘ, ਪੰਚ ਜਸਵਿੰਦਰ ਸਿੰਘ ਢਿਲੋਂ, ਬਲਜੀਤ ਸਿੰਘ, ਮਨਜੀਤ ਸਿੰਘ ਚੀਮਾ, ਤਰਸੇਮ ਕਲਿਆਣੀਪਰਮਪਾਲ ਸਿੰਘ, ਜੁਗਿੰਦਰ ਸਿੰਘ ਲਾਡੀ,ਸੁਖਬੀਰ ਸਿੰਘ, ਸੋਨੂੰ ਕਸਬਾ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media