Saturday, August 22, 2026

ਐਲ.ਪੀ.ਜੀ ਗੈਸ ਰੀਫਿਲ ਲਈ 24 ਘੰਟੇ ਆਨਲਾਈਨ ਭੁਗਤਾਨ ਸਹੂਲਤ ਸ਼ੁੁਰੂ

LPG Gas

ਨਵੀਂ ਦਿੱਲੀ, 25 ਜਨਵਰੀ (ਪੰਜਾਬ ਪੋਸਟ ਬਿਉਰੋ) – ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਧਰਮਿੰਦਰ ਪ੍ਰਧਾਨ ਵੱਲੋਂ ਮੁੰਬਈ ਵਿੱਚ ਗੈਸ ਸਿਲੰਡਰ ਬੁਕਿੰਗ ਦੌਰਾਨ ਆਨ ਲਾਈਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈੈ।ਇਸ ਤੋਂ ਪਹਿਲਾਂ ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਹੀਨੇ ਸ਼੍ਰੀ ਧਰਮਿੰਦਰ ਵੱਲੋਂ ਸਾਲ 2016 ਨੂੰ ਖਪਤਕਾਰਾਂ ਦਾ ਸਾਲ ਦੇ ਤੌਰ ਉਤੇ ਸਮਰਪਿਤ ਕੀਤੀ ਗਈ ਸੀ। ਖਪਤਕਾਰਾਂ ਦੀ ਸਹੂਲਤ ਵਿੱਚ 13 ਭਾਸ਼ਾਵਾਂ ਵਿੱਚ ਸੰਗਠਤ ਵੈਬ ਪੋਰਟਲ ਾਾਾ.ਮੇਲਪੁ.ਨਿ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਐਲ.ਪੀ.ਜੀ ਗੈਸ ਨਾਲ ਸਬੰਧਤ ਗਤੀਵਿਧੀਆਂ ਜਿਵੇਂ ਬੁਕਿੰਗ, ਟਰੈਕਿੰਗ ਡੀ.ਬੀ.ਟੀ.ਐਲ ਦੀ ਸਥਿਤੀ ਵਿਤਰਣ ਪ੍ਰਦਰਸ਼ਨ, ਸਬਸਿਡੀ ਪ੍ਰਾਪਤੀ ਦਾ ਵਿਤਰਣ, ਗੈਸ ਕੁਨੈਕਸ਼ਨ ਪੋਰਟਿੰਗ ਅਤੇ ਬਹੁਤ ਕੁਝ ਹੋਰ ਜਾਣਕਾਰੀਆਂ ਉਪਲਬੱਧ ਹਨ। ਜਿਸ ਨੂੰ ਪਾਰਦਰਸ਼ਿਤਾ ਲਈ ਪੂਰਤੀ ਲੜੀ ਵਿੱਚ ਲਿਆਂਦਾ ਗਿਆ ਹੈ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply