ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਨਗਰ ਕੋਂਸਲ ਅਹਿਮਦਗੜ੍ਹ ਦੇ ਇੰਸਪੈਕਟਰ ਮੁਹੰਮਦ ਇਫਤਖਾਰ ਦੇ ਵੱਡੇ ਭਰਾ ਤੇ ਸਥਾਨਕ ਕਾਰਨੈਟ ਕੈਫੇ ਦੇ ਐਮ.ਡੀ ਸ਼੍ਰੀ ਮੁਹੰਮਦ ਯੂਨਸ (ਮੂਨਾ) ਦੇ ਬਹਿਨੋਈ ਮੁਨਸ਼ੀ ਨਿਸਾਰ ਅਹਿਮਦ (੬੬) ਮੁਹੱਲਾ ਮੋਚੀਆਂ ਅੰਦਰੂਨ ਦਿੱਲੀ ਗੇਟ (ਰਿਟਾ.) ਮੁਲਾਜਮ ਨਗਰ ਕੋਂਸਲ ਮਾਲੇਰਕੋਟਲਾ ਦਾ ਅੱਜ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ਼੍ਰੀ ਮੁਨਸ਼ੀ ਨਿਸਾਰ ਅਹਿਮਦ ਦੇ ਵਾਰਸਾਂ ਵੱਲੋਂ ਐਲਾਨ ਕੀਤਾ ਗਿਆ ਕਿ ਸਵਰਗਵਾਸੀ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਤਿੰਨ ਦਿਨ ਅਫਸੋਸ ਕੀਤਾ ਜਾਵੇਗਾ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media