Friday, July 5, 2024

ਨਗਰ ਕੋਂਸਲ ਅਹਿਮਦਗੜ੍ਹ ਦੇ ਇੰਸਪੈਕਟਰ ਮੁਹੰਮਦ ਇਫਤਖਾਰ ਦੇ ਵੱਡੇ ਭਰਾ ਦਾ ਦਿਹਾਂਤ

ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਨਗਰ ਕੋਂਸਲ ਅਹਿਮਦਗੜ੍ਹ ਦੇ ਇੰਸਪੈਕਟਰ ਮੁਹੰਮਦ ਇਫਤਖਾਰ ਦੇ ਵੱਡੇ ਭਰਾ ਤੇ ਸਥਾਨਕ ਕਾਰਨੈਟ ਕੈਫੇ ਦੇ ਐਮ.ਡੀ ਸ਼੍ਰੀ ਮੁਹੰਮਦ ਯੂਨਸ (ਮੂਨਾ) ਦੇ ਬਹਿਨੋਈ ਮੁਨਸ਼ੀ ਨਿਸਾਰ ਅਹਿਮਦ (੬੬) ਮੁਹੱਲਾ ਮੋਚੀਆਂ ਅੰਦਰੂਨ ਦਿੱਲੀ ਗੇਟ (ਰਿਟਾ.) ਮੁਲਾਜਮ ਨਗਰ ਕੋਂਸਲ ਮਾਲੇਰਕੋਟਲਾ ਦਾ ਅੱਜ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ਼੍ਰੀ ਮੁਨਸ਼ੀ ਨਿਸਾਰ ਅਹਿਮਦ ਦੇ ਵਾਰਸਾਂ ਵੱਲੋਂ ਐਲਾਨ ਕੀਤਾ ਗਿਆ ਕਿ ਸਵਰਗਵਾਸੀ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਤਿੰਨ ਦਿਨ ਅਫਸੋਸ ਕੀਤਾ ਜਾਵੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply