Tuesday, November 24, 2026

ਮੰਗਲਾਕਾਲੀ ਮੰਦਰ ਵਿੱਚ ਮਹਾਂ ਸ਼ਿਵਰਾਤਰੀ ਤੇ ਲੰਗਰ ਲਾਏ

PPN0703201616ਜੰਡਿਆਲਾ ਗੁਰੂ, 7 ਮਾਰਚ (ਹਰਿੰਦਰ ਪਾਲ ਸਿੰਘ)- ਮਹਾਂ ਸ਼ਿਵਰਾਤਰੀ ਤੇ ਹਰ ਸਾਲ ਦੀ ਤਰਾਂ ਮੰਗਲਾਕਾਲੀ ਮੰਦਰ ਜੰਡਿਆਲਾ ਗੁਰੂ ਦੇ ਮਹੰਤ ਸ਼੍ਰੀ ਗੁਰਮੀਤ ਦੇਵਾ ਜੀ ਨੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ।ਲੰਗਰ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ ਤੱਕ ਮੰਦਰ ਦੇ ਬਾਹਰ ਮੁਹੱਲਾ ਸ਼ੇਖੂਪੁਰਾ ਵਿੱਚ ਅਤੁੱਟ ਚੱਲਦਾ ਰਿਹਾ।ਇਸ ਮੌਕੇ ਕਾਸ਼ੀ ਤੋ ਮਹੰਤ ਸ਼੍ਰੀ ਬਾਬਾ ਨਿਰੰਜਨ ਗਿਰੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।ਲੰਗਰ ਦੀ ਸੇਵਾ ਗੁਰਪਿੰਦਰ ਸਿੰਘ ਰੋਬਿਨ, ਸੁਖਦੇਵ ਸਿੰਘ ਰਿੰਕੂ, ਪਰਮਜੀਤ ਸਿੰਘ, ਮਹਿਕਦੀਪ ਸਿੰਘ, ਵਿਜੇ ਕੁਮਾਰ, ਸਾਬਾ ਸਿੰਘ ਤੇ ਜੁਗਰਾਜ ਸਿੰਘ ਨੇ ਬੜੇ ਵਧੀਆ ਤਰੀਕੇ ਨਾਲ ਨਿਭਾਈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply