ਜੰਡਿਆਲਾ ਗੁਰੂ, 8 ਜੁਲਾਈ (ਹਰਿੰਦਰ ਪਾਲ ਸਿੰਘ) -ਸਰਕਾਰੀ ਐਲਮੈਂਟਰੀ ਸਕੂਲ ਮੁਹੱਲਾ ਸ਼ੇਖੂਪੁਰਾ ਵਿਖੇ ਜੰਡਿਆਲਾ ਨਗਰ ਕੌਸਲ ਦੇ ਵਾਈਸ ਪ੍ਰਧਾਨ ਸ਼ੰਨੀ ਸ਼ਰਮਾ ਅਤੇ ਨਿਰਮਲ ਸਿੰਘ ਨਿੰਮਾ ਐਸ.ਸੀ ਸ਼ਹਿਰੀ ਪ੍ਰਧਾਨ ਨੇ ਜਰੂਰਤਮੰਦ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨ ਅਤੇ ਪੈਨਸਿਲਾਂ ਵੰਡੀਆਂ।ਇਸ ਮੌਕੇ ਸਕੂਲ ਦੀ ਪ੍ਰਿਸੀਪਲ ਗੁਰਮੀਤ ਸਿੰਘ ਸਕੂਲ ਦੇ ਸਟਾਫ ਤੋਂ ਇਲਾਵਾ ਵਿਵੇਕ ਸ਼ਰਮਾ ਸ਼ਹਿਰੀ ਪ੍ਰਧਾਨ, ਸੋਨੂੰ ਗਰੀਸ, ਗਿਰੀਸ਼ ਮਿਗਲਾਣੀ, ਲੱਡਾ, ਗੁਰਮੇਜ ਸਿੰਘ, ਸ਼ੰਮੀ, ਹਰਜਿੰਦਰ ਸਿੰਘ, ਮੰਗਲ ਸਿੰਘ ਤੇ ਟੋਨੀ ਹਾਜਰ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media