Monday, September 14, 2026

ਈ ਯਾਤਰੀ ਵੀਜ਼ਾ ਤੇ ਵਿਦੇਸ਼ੀ ਸੈਲਾਨੀਆਂ ਦੀ ਆਮਦ ਵਿਚ 116.9 ਫੀਸਦ ਦਾ ਵਾਧਾ

ਨਵੀਂ ਦਿੱਲੀ, 13 ਅਕਤੂਬਰ (ਪੰਜੳਬ ਪੋਸਟ ਬਿਊਰੋ) – ਸੰਤਬਰ ਮਹੀਨੇ ਦੌਰਾਨ ਵੀ ਯਾਤਰੀ ਵੀਜ਼ਾ ਤੇ ਵਿਦੇਸ਼ੀ ਸੈਲਾਨੀਆਂ ਦੀਆ ਆਮਦ ਵਿੱਚ 116.9 ਫੀਸਦ ਦਾ ਵਾਧਾ ਦਰਜ ਕੀਤਾ ਗਿਆ । ਇਸ ਮਹੀਨੇ ਦੌਰਾਨ 68809 ਵਿਦੇਸ਼ੀ ਸ਼ੈਲਾਨੀ ਭਾਰਤ ਆਏ ਜਦ ਕਿ ਪਿਛਲੇ ਸਾਲ ਇਸੇ ਅਰਸੇ ਦੌਰਾਨ 31729 ਸੈਲਾਨੀ ਭਾਰਤ ਆਏ ਸਨ।ਈ ਸੈਲਾਨੀ ਵੀਜ਼ਾ ਸਹੂਲਤ ਲੈਣ ਵਿੱਚ ਯੂਕੋ ਪਹਿਲੇ ਅਮਰੀਕਾ ਦੂਜੇ ਤੇ ਚੀਨ ਤੀਜੇ ਸਥਾਨ ਤੇ ਰਿਹਾ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply