Tuesday, November 24, 2026

ਸ੍ਰੀ ਬਾਵਾ ਲਾਲ ਜੀ ਦੀ ਸ਼ੋਭਾ ਯਾਤਰਾ ਦੇ ਮੌਕੇ ਨੌਜਵਾਨਾਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ

PPN310505
ਤਰਸਿੱਕਾ, 31 ਮਈ (ਕਵਲਜੀਤ ਸਿੰਘ ਤਰਸਿੱਕਾ) ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਵਿਖੇ ਸ੍ਰੀ ਬਾਵਾ ਲਾਲ ਜੀ ਦੀ ਸ਼ੋਭਾ ਯਾਤਰਾ ਦੇ ਮੌਕੇ ਨੌਜਵਾਨਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸ੍ਰੀ ਜੋਗਿੰਦਰਪਾਲ ਨੇ ਦੱਸਿਆ ਕਿ ਇਹ ਛਬੀਲ ਨੌਜਵਾਨਾਂ ਵੱਲੋਂ ਸ੍ਰੀ ਬਾਵਾ ਲਾਲ ਜੀ ਦੀ ਸ਼ੋਭਾ ਯਾਤਰਾ ਅਤੇ ਮੂਰਤੀ ਸਥਾਪਨਾ ਦੀ ਖੁਸ਼ੀ ਵਿੱਚ ਸ਼ਰਧਾ ਭਾਵਨਾ ਨਾਲ ਲਗਾਈ ਗਈ। ਇਸ ਮੌਕੇ ਦੀਪਕ ਸ਼ਰਮਾ, ਰਾਜਬੀਰ ਸਿੰਘ, ਲਵ ਸ਼ਰਮਾ, ਰਜਤ ਸ਼ਰਮਾ, ਦੀਪਕ ਵਰਮਾ, ਸੰਦੀਪ ਵਰਮਾ, ਰਾਹੁਲ ਵਰਮਾ, ਸਾਜਨ ਵਰਮਾ ਜੰਡਿਆਲੇ ਵਾਲੇ, ਕਪਿਲ ਸ਼ਰਮਾ, ਸਨੀ ਭੰਡਾਰੀ, ਸਾਬੀ ਨਿੱਝਰ, ਸੰਨੀ ਰੰਧਾਵਾ, ਸਾਜਨ ਸ਼ਰਮਾ, ਅਮਨ ਰੰਧਾਵਾ, ਮਨੀ ਸ਼ਕਤੀ ਅਤੇ ਵਿਸ਼ਵ ਕੰਗ ਆਦਿ ਹਾਜਰ ਸਨ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply