ਤਰਸਿੱਕਾ, 31 ਮਈ (ਕਵਲਜੀਤ ਸਿੰਘ ਤਰਸਿੱਕਾ) ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਵਿਖੇ ਸ੍ਰੀ ਬਾਵਾ ਲਾਲ ਜੀ ਦੀ ਸ਼ੋਭਾ ਯਾਤਰਾ ਦੇ ਮੌਕੇ ਨੌਜਵਾਨਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸ੍ਰੀ ਜੋਗਿੰਦਰਪਾਲ ਨੇ ਦੱਸਿਆ ਕਿ ਇਹ ਛਬੀਲ ਨੌਜਵਾਨਾਂ ਵੱਲੋਂ ਸ੍ਰੀ ਬਾਵਾ ਲਾਲ ਜੀ ਦੀ ਸ਼ੋਭਾ ਯਾਤਰਾ ਅਤੇ ਮੂਰਤੀ ਸਥਾਪਨਾ ਦੀ ਖੁਸ਼ੀ ਵਿੱਚ ਸ਼ਰਧਾ ਭਾਵਨਾ ਨਾਲ ਲਗਾਈ ਗਈ। ਇਸ ਮੌਕੇ ਦੀਪਕ ਸ਼ਰਮਾ, ਰਾਜਬੀਰ ਸਿੰਘ, ਲਵ ਸ਼ਰਮਾ, ਰਜਤ ਸ਼ਰਮਾ, ਦੀਪਕ ਵਰਮਾ, ਸੰਦੀਪ ਵਰਮਾ, ਰਾਹੁਲ ਵਰਮਾ, ਸਾਜਨ ਵਰਮਾ ਜੰਡਿਆਲੇ ਵਾਲੇ, ਕਪਿਲ ਸ਼ਰਮਾ, ਸਨੀ ਭੰਡਾਰੀ, ਸਾਬੀ ਨਿੱਝਰ, ਸੰਨੀ ਰੰਧਾਵਾ, ਸਾਜਨ ਸ਼ਰਮਾ, ਅਮਨ ਰੰਧਾਵਾ, ਮਨੀ ਸ਼ਕਤੀ ਅਤੇ ਵਿਸ਼ਵ ਕੰਗ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …