Saturday, September 26, 2026

ਬੈਂਕ ਅੱਗੇ ਲਾਈਨ ‘ਚ ਖੜੇ ਲੋਕਾਂ ਲਈ ਲਾਇਆ ਚਾਹ ਦਾ ਲੰਗਰ

ppn1611201602ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਪਿੰਡ ਪੰਜਗਰਾਈਆਂ ਵਿਖੇ ਸਟੇਟ ਬੈਂਕ ਆਫ ਇੰਡੀਆ ਅੱਗੇ ਨੋਟ ਬਦਲਣ ਅਤੇ ਜਮਾਂ ਕਰਾਉਣ ਦੇ ਲਈ ਲਾਈਨ ਵਿੱਚ ਖੜੇ ਲੋਕਾਂ ਦੇ ਲਈ ਬਲੈਤ ਖਾਂ ਕਾਲਾ ਬਾਪਲਾ ਹੋਟਲ ਨੇ ਚਾਹ ਦਾ ਮੁਫਤ ਲੰਗਰ ਲਾਇਆ।ਇਸ ਮੌਕੇ ਬਲੈਤ ਖਾਂ ਕਾਲਾ ਨੇ ਦੱਸਿਆ ਕਿ ਬੈਂਕ ਅੱਗੇ ਲੋਕ 4-5 ਘੰਟੇ ਭੁੱਖੇ ਤਿਹਾਏ ਖੜਦੇ ਹਨ ਜਿਸ ਲਈ ਲੋਕ ਸੇਵਾ ਲਈ ਚਾਹ ਦਾ ਲੰਗਰ ਲਾਇਆ ਗਿਆ ਹੈ ।ਇਸ ਮੌਕੇ ਉਹਨਾਂ ਦੇ ਨਾਲ ਰਾਜੂ ਬਾਪਲਾ, ਬੋਘਾ ਸਿੰਘ, ਸਮਸਾਦ ਸਮੇਤ ਕਈ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply