Tuesday, March 24, 2026

ਪੰਜਗਰਾਈਆਂ ਏ.ਟੀ.ਐਮ ਪਿਛਲੇ 4 ਦਿਨਾਂ ਤੋਂ ਖਰਾਬ – ਲੋਕ ਪ੍ਰੇਸ਼ਾਨ

ppn1611201603ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਇੱਕ ਪਾਸੇ ਕਰੰਸੀ ਬਦਲਣ ਦੇ ਅਚਾਨਕ ਕੀਤੇ ਐਲਾਨ ਨੇ ਲੋਕਾਂ ਨੂੰ ਸਮੱਸਿਆ ਦੇ ਵਿੱਚ ਪਾ ਦਿੱਤਾ ਹੈ।ਦੂਸਰੇ ਪਾਸੇ ਛੋਟੇ ਨੋਟਾਂ ਦੀ ਕਮੀ ਕਾਰਨ ਲੋਕ ਆਪਣੇ ਰਸੋਈ ਖਰਚ ਦੇ ਲਈ ਵੀ ਤੰਗ ਪ੍ਰੇਸ਼ਾਨ ਹੋ ਰਹੇ ਹਨ ਅਤੇ ਬੈਂਕਾ ਤੇ ਏ.ਟੀ.ਐਮ ਵਿੱਚ ਚੱਕਰ ਮਾਰ ਰਹੇ ਹਨ ਪਰ ਅਜਿਹੇ ਸ਼ਮੇ ਵਿੱਚ ਵੀ ਪੰਜਗਰਾਈਆਂ ਦਾ ਸਟੇਟ ਬੈਂਕ ਦਾ ਏ.ਟੀ.ਐਮ ਤਿੰਨ ਚਾਰ ਦਿਨਾਂ ਤੋਂ ਬੰਦ ਪਿਆ ਹੈ।ਇਸ ਸਬੰਧੀ ਟੀ.ਐਮ ਤੋਂ ਪੈਸੇ ਲੈਣ ਆਏ ਕੁਲਵਿੰਦਰ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਚੱਕਰ ਮਾਰ ਕੇ ਪ੍ਰੇਸ਼ਾਨ ਹੋ ਰਹੇ ਹਨ, ਪਰ ਇੱਥੇ ਕੌਣ ਸਾਹਬ ਨੂੰ ਆਖੇ ਕਿ ਇੰਝ ਨਹੀਂ ਇੰਝ ਕਰ ਵਾਲੀ ਕਹਾਵਤ ਸਿੱਧ ਰੋ ਰਹੀ ਹੈ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply