Sunday, June 21, 2026

ਪ੍ਰਾਈਵੇਟ ਸਕੂਲ ਦੋ ਦਿਨਾ ਦੇ ਅੰਦਰ ਮਾਨਤਾ ਲੈਣ ਵਾਸਤੇ ਅਪਲਾਈ ਕਰਨ- ਲਖਵਿੰਦਰ ਸਿਘ ਪੱਡਾ

PPN040603
ਬਟਾਲਾ, 4  ਜੂਨ (ਬਰਨਾਲ)-  ਰਾਈਟ ਟੂ ਐਜੂਕੇਸਨ ਐਕਟ 2009 ਤਹਿਤ ਜਿੰਨਾ ਪ੍ਰਾਈਵੇਟ ਸਕੂਲਾ ਨੇ ਮਾਨਤਾ ਲੈਣ ਵਾਸਤੇ ਅਜੇ ਤੱਕ ਅਪਲਾਈ ਨਹੀ ਕੀਤਾ ਉਹ ਦੋ ਦਿਨਾ ਦੇ ਅੰਦਰ ਅੰਦਰ ਆਪਣੀ ਸਕੂਲ ਫਾਇਲ ਦਫਤਰ ਵਿਖੇ ਜਮਾ ਕਰਵਾਊਣ, ਇਹ ਪ੍ਰੈਸ ਨੋਟ ਜਾਰੀ ਕਰਦਿਆ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਬਟਾਲਾ -1 ਲਖਵਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਨੇ ਸਰਕਾਰੀ ਦੇ ਦਿਸਾ  ਨਿਰਦੇਸਾ ਅਧੀਨ ਅਜੇ ਤੱਕ ਮਾਨਤਾ ਪ੍ਰਾਪਤ ਕਰਨ ਵਾਸਤੇ ਕੋਈ ਫਾਇਲ ਬਲਾਕ ਦੇ ਦਫਤਰ ਪੁਜਦੀ ਨਹੀ ਕੀਤੀ,ਉਹ ਸਕੂਲ ਯਕੀਨੀ ਬਣਾਂਉਣ ਕਿ ਸਕੂਲ ਦੀ ਮਾਨਤਾ ਲੈ ਲਈ ਹੈ ਅਜਿਹਾ ਨਾ ਕਰਨ ਦੀ ਸੂਰਤ ਵਿਚ ਵਿਭਾਗੀ ਕਾਰਵਾਈ ਕੀਤੀ  ਜਾ ਸਕਦੀ ਹੈ|

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply