Friday, May 8, 2026

ਹੀਰੋ ਬਣਿਆ ਗੱਟੂ ਡੋਰ ਦੀ ਲੋਹੜੀ ਬਾਲਣ ਵਾਲਾ ਸਾਹਿਲ ਸ਼ਰਮਾ

ਛੇਹਰਟਾ, 12 ਜਨਵਰੀ (ਸੁਖਬੀਰ ਸਿੰਘ ਖੁਰਮਣੀਆ)  – ਐਵਰਗਰੀਨ ਮਾਡਰਨ ਸਕੂਲ ਦੇ ਵਿਹੜੇ ਵਿਚ ਲੋਹੜੀ ਬਲ ਰਹੀ ਸੀ ਤਾਂ ਵਾਈਸ ਪ੍ਰਿੰ. ਗੀਤਾ ਸ਼ਰਮਾ ਦੇ PPN1201201725ਬੇੇਟੇ ਸਾਹਿਲ ਸ਼ਰਮਾ ਨੇ ਚਾਈਨਾ ਡੋਰ ਦਾ ਗੱਟੂ ਅਗਨ ਭੇਂਟ ਕਰ ਦਿੱਤਾ।ਸਮੂਹ ਵਿਦਿਆਰਥੀਆਂ ਲਈ ਹੀਰੋ ਬਣੇ 7ਵੀਂ ਜਮਾਤ ਦੇ ਸਾਹਿਲ ਸ਼ਰਮਾ ਨੇ ਕਿਹਾ ਕਿ ਬੀਤੇ ਦਿਨੀਂ ਅਲਫਾਜ਼ ਐਕਟਿੰਗ ਅਕੈਡਮੀ ਵਲੋਂ ਸਕੂਲ ਦੇ ਵਿਹੜੇ ਵਿਚ ਖੇਡੇ ਗਏ ਨਾਟਕ ਤੋਂ ਪ੍ਰਭਾਵਿਤ ਹੋ ਕੇ ਹੀ ਉਸ ਨੇ ਗੱਟੂ ਡੋਰ ਦੀ ਲੋਹੜੀ ਬਾਲੀ ਹੈ।ਗੱਟੂ ਡੋਰ ਅਗਨ ਭੇਂਟ ਕਰਨ ਤੇ ਸਮੂਹ ਵਿਦਿਆਰਥੀਆਂ ਨੇ ਤਾੜੀਆਂ ਵਜਾ ਕੇ ਸਾਹਿਲ ਦੀ ਹੌਂਸਲਾ ਅਫਜਾਈ ਕੀਤੀ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply