Friday, May 15, 2026

ਨਮਾਨੀ ਕਾਸ਼ਤੀ ਦੇ ਸਬੰਧ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

PPN110607

ਜੰਡਿਆਲਾ ਗੁਰੂ,  11 ਜੂਨ (ਹਰਿੰਦਰਪਾਲ ਸਿੰਘ)-  ਨਮਾਨੀ ਕਾਸ਼ਤੀ ਦੇ ਸਬੰਧ ਵਿਚ ਬਾਜ਼ਾਰ ਠਠਿਆਰਾਂ ਵਿਚ ਹਿੰਦੂ ਭਾਈਚਾਰੇ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।  ਇਸ ਮੋਕੇ ਮੁੱਖ ਸੇਵਾਦਾਰਾਂ ਵਿਚ ਮਦਨ ਮੋਹਨ,  ਬ੍ਰਿਜ ਲਾਲ ਮਲਹੋਤਰਾ, ਸੰਨੀ, ਸੋਨੀ, ਮਿੰਟਾ, ਰਾਕੇਸ਼ ਕੁਮਾਰ, ਰਮੇਸ਼ ਕੁਮਾਰ,  ਵਿੱਕੀ,  ਬਲਰਾਮ ਸੂਰੀ,  ਰਾਜੂ, ਬਿੰਟੂ ਮਲਹੋਤਰਾ, ਰਮੇਸ਼ ਕੁਮਾਰ,  ਨਰਿੰਦਰ ਸੂਰੀ,  ਬੱਬਾ,  ਆਨੰਦ,  ਰਕੇਸ਼ ਮਹਿਤਾ,  ਸੁਖਪਾਲ ਸਿੰਘ,  ਹਰਜੀ ਸਿੰਘ,  ਅੰਗਰੇਜ ਕੁਮਾਰ ਆਦਿ ਹਾਜ਼ਿਰ ਸਨ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …

Leave a Reply