Thursday, March 26, 2026

ਵੋਟਾਂ

ID:46288237

ਕਵਿਤਾ
ਵੇਖੋ ਕਿਨਾ ਜੋਰ ਹੈ ਵੋਟਾ ਦਾ
ਆਟਾ, ਦਾਲ, ਕਿਤੇ ਨੋਟਾਂ ਦਾ
ਕਿਤੇ ਖਾਲੀ ਪਈਆਂ ਕੁਰਸੀਆਂ
ਕਿਤੇ ਮੇਲਾ ਭਰਿਆ ਲੋਕਾਂ  ਦਾ
ਕੈਸਾ ਨਸ਼ਾ ਏ ਕੁਰਸੀ ਦਾ
ਮੈਨੀਫੈਸਟੋ ਘੜਿਆ ਲਾਰਿਆਂ ਸੋਚਾਂ ਦਾ
ਬਸ ਇਕ ਵਾਰੀ ਸੇਵਾ ਦੇਦੋ ਲੁਟਨ ਦੀ
ਰਾਜ ਨੋਸਿਹਰਾ ਦਾਸ ਹੈ ਲੋਕਾਂ  ਦਾ

Rajdavinder S Noshehra2

 

 
ਰਾਜਦਵਿੰਦਰ ਨੌਸ਼ਹਿਰਾ
ਗੁਰਦਾਸਪੁਰ
9781217035

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply