ਕਵਿਤਾ
ਵੇਖੋ ਕਿਨਾ ਜੋਰ ਹੈ ਵੋਟਾ ਦਾ
ਆਟਾ, ਦਾਲ, ਕਿਤੇ ਨੋਟਾਂ ਦਾ
ਕਿਤੇ ਖਾਲੀ ਪਈਆਂ ਕੁਰਸੀਆਂ
ਕਿਤੇ ਮੇਲਾ ਭਰਿਆ ਲੋਕਾਂ ਦਾ
ਕੈਸਾ ਨਸ਼ਾ ਏ ਕੁਰਸੀ ਦਾ
ਮੈਨੀਫੈਸਟੋ ਘੜਿਆ ਲਾਰਿਆਂ ਸੋਚਾਂ ਦਾ
ਬਸ ਇਕ ਵਾਰੀ ਸੇਵਾ ਦੇਦੋ ਲੁਟਨ ਦੀ
ਰਾਜ ਨੋਸਿਹਰਾ ਦਾਸ ਹੈ ਲੋਕਾਂ ਦਾ
ਰਾਜਦਵਿੰਦਰ ਨੌਸ਼ਹਿਰਾ
ਗੁਰਦਾਸਪੁਰ
9781217035