Sunday, December 22, 2024

ਹਲਕਾ ਖੇਮਕਰਨ ਵਿਚ 30 ਹਜਾਰ ਨੌਕਰੀਆਂ ਦੇ ਸਾਧਨ ਪੈਦਾ ਕੀਤੇ ਜਾਣਗੇ ਪਹੁਵਿੰਡੀਆ

ਅਲਗੋਂ ਕੋਠੀ, 27 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਵਿਧਾਨ ਸਭਾ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਕਰਮਾਜਤ ਸਿੰਘ ਪਹੁਵਿੰਡੀਆ ਵੱਲੋ ਅਮਰਕੋਟ ਵਿਖੇ ਜਸਵਿੰਦਰ ਸਿੰਘ ਜੱਸ ਦੇ ਗ੍ਰਹਿ ਵਿਖੇ ਨੁਕੜ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਝੂਠੇ ਲਾਰਿਆਂ ਦੀ ਬਜਾਏ ਨਿੱਗਰ ਉਪਰਾਲੇ ਕਰਦਿਆਂ ਬੇਰੋਜਗਾਰੀ ਨੂੰ ਖਤਮ ਕਰਨ ਲਈ ਇਕੱਲੇ ਹਲਕਾ ਖੇਮਕਰਨ ਵਿਚ 30 ਹਜਾਰ ਨੌਕਰੀਆਂ ਦੇ ਸਾਧਨ  ਪੈਦਾ ਕੀਤੇ ਜਾਣਗੇ ਅਤੇ ਮੈਨੀਫੈਸਟੋ ਵਿਚ ਕੀਤੇ ਗਏ ਇੱਕ ਇੱਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।

PPN2701201701

ਇਸ ਮੋਕੇ ਦਿਆਲ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਕਾਲਾ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਰਾਜ ਸਿੰਘ, ਰਸ਼ਪਾਲ ਸਿੰਘ, ਰਨਜੀਤ ਸਿੰਘ ਰਾਣਾ, ਸੁਮਿਤ ਅਰੋੜਾ, ਜਗੀਰ ਸਿੰਘ ਕਢਾਈ ਵਾਲਾ, ਗੁਰਦੇਵ ਸਿੰਘ, ਬੋਹੜ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ, ਲਵਪ੍ਰੀਤ ਸਿੰਘ, ਮਾਸਟਰ ਬਲਦੇਵ ਸਿੰਘ ਰਾਜੋਕੇ, ਵਧਾਵਾ ਸਿੰਘ, ਬੱਲੀ ਸਿੰਘ ਆਸਲ, ਪਰਗਟ ਸਿੰਘ ਝੋਜਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਮਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply