Sunday, March 22, 2026

ਅਕਾਲੀ ਉਮੀਦਵਾਰ ਹਰੀ ਸਿੰਘ ਨੇ ਵੋਟਰਾਂ ਦਾ ਕੀਤਾ ਧੰਨਵਾਦ

ਧੂਰੀ, 6 ਫਰਵਰੀ (ਪ੍ਰਵੀਨ ਗਰਗ)- ਧੂਰੀ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਹਰੀ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਧੂਰੀ ਦੇ ਲੋਕਾਂ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਕਾਰਨ ਉਹ ਧੂਰੀ ਦੇ ਵੋਟਰਾਂ ਦੇ ਸਦਾ ਰਿਣੀ ਰਹਣਗੇ।PPN0602201704

ਉਹਨਾ ਆਪਣੇ ਸਮੂਹ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਾਭਾ ਦੇ ਨਾਲ ਨਾਲ ਧੁਰੀ ਹਲਕੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ।ਉਹਨਾਂ ਦੇ ਸਮਰਥਕਾਂ ਵਲੋਂ ਹਰੀ ਸਿੰਘ ਦੀ ਜਿੱਤ ਨੂੰ ਯਕੀਨੀ ਦੱਸਿਆ ਗਿਆ।ਇਸ ਮੌਕੇ ਤੇਜਿੰਦਰ ਸਿੰਘ ਨੰਨੜੇ, ਡਾ. ਰਾਜਵੀਰ ਲਸੋਈ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਾਜੀਵ ਕੌਸ਼ਲ, ਪ੍ਰੀਤਮ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ ਭਲਵਾਨ, ਰਣਜੀਤ ਸਿੰਘ ਰੰਧਾਵਾ, ਬੀਬੀ ਜਸਵਿੰਦਰ ਕੌਰ ਖਾਲਸਾ, ਜਸਦੇਵ ਸਿੰਘ ਜ਼ਸਾ, ਜਗਦੇਵ ਸਿੰਘ ਲੋਹਾਰਮਾਜਰਾ, ਦਰਸ਼ਨ ਸਿੰਘ ਲੋਟੇ, ਹਰਨੇਕ ਸਿੰਘ ਦਿਵਾਨਾ, ਭੂਪਿੰਦਰ ਪਾਲ ਮਿੱਠਾ, ਦਲਜੀਤ ਕੌਰ, ਮਨਪ੍ਰੀਤ ਸਿੰਘ ਕਾਲਾ ਕਾਝਲਾ,ਸਰਵਣ ਸਿੰਘ ਮਲੂਮਾਜਰਾ, ਅੰਜੂ ਸ਼ਰਮਾ, ਭਜਨ ਕੌਰ, ਜਥੇਦਾਰ ਜ਼ੋਗਾ ਸਿੰਘ ਘਨੌਰ, ਸੂਰਜਭਾਨ, ਅਵਤਾਰ ਸਿੰਘ ਕੰਧਾਰਗੜ੍ਹ ਅਤੇ ਜਰਨੈਲ ਸਿੰਘ ਧੀਮਾਨ ਆਦਿ ਹਾਜ਼ਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply