Sunday, March 22, 2026

ਪਿੰਡ ਦੀਆਂ ਗਲੀਆਂ ਨਾਲੀਆ ਦੀ ਸਫਾਈ ਵਾਸਤੇ ਆਪ ਅੱਗੇ ਆਏ ਲੋਕ

PPN180601

ਬਟਾਲਾ,  18 ਜੂਨ (ਨਰਿੰਦਰ ਬਰਨਾਂਲ)  –  ਇਕ ਕਹਾਵਤ ਦੇ ਮੁਤਾਬਕ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ ,ਕਹਾਵਤ ਉਸ ਵੇਲੇ ਸਹੀ ਸਾਬਤ ਹੋਈ ਜਦੋ ਗਰਾਮ ਪੰਚਾਇਤ ਜੈਤੋਸਰਜਾ ਦੇ ਵਸਨੀਕ ਗਲੀਆਂ ਵਿਚ ਪਈ ਗੰਦਗੀ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿ ਕਿਤੇ ਕੋਈ ਬਿਮਾਰੀ ਆਦਿ ਨਾ ਫੈਲ ਜਾਵੇ , ਇਸ ਵਾਸਤੇ ਮਹੁੱਲੇ ਗਲੀਆਂ ਵਿਚ ਆਪ ਹੀ ਸਫਾਈ ਕਰਨ ਦਾ ਮੰਨ ਬਣਾਂ ਲਿਆ | ਗੁਰਦੇਵ ਸਿੰਘ ਆਰੇਵਾਲ ਤੋ ਮਿਲੀਜਾਣ ਕਾਰੀ ਮੁਤਾਬਕ ਇਹ ਵਧੀਆ ਪਿਰਤ ਹੈ ਜਿਹੜੀ ਆਮ ਲੋਕਾਂ ਨੂੰ ਬਿਮਾਰੀ ਤੋ ਬਚਾਏਗੀ ਤੇ ਇਸ ਨਾਲ ਆਪਣਾਂ ਆਲਾ ਦੁਆਲਾ ਵੀ ਸਾਫ ਸੁਥਰਾ ਰਹੇਗਾ| ਇਸ ਸਫਾਈ ਅਭਿਆਨ ਮੌਕੇ  ਗੁਰਦੇਵ ਸਿੰਘ, ਗਿਆਨ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਰਾਜੂ , ਸਾਹਬੀ , ਜੋਧ ਸਿੰਘ , ਜੱਜ , ਲਵਲੀ ਆਦਿ ਸਾਮਲ ਸਨ|

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply