Wednesday, December 31, 2025

ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ ਦੇ ਮੈਡੀਕਲ ਸਿਖਿਆ ਵਿਚ ਵਧਦੇ ਕਦਮ

ਪੰਜਾਬ ਦਾ ਇੱਕੋ ਇੱਕ ਕਾਲਜ ਜਿਸ ਨੂੰ ਪੀ ਐਨ ਆਰ ਸੀ ਤੇ ਆਈ ਐਨ ਸੀ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਂਇੰਸ ਫਰੀਦਕੋਟ ਤੋ ਮਾਨਤਾ ਹੈ|

 PPN180602

ਕੈਪਸਨ-  ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ ਦੀ ਆਲੀਸਾਨ ਇਮਾਰਤ ਤੇ ਹਾਸੀਏ ਵਿਚ ਡਾਇਰੈਕਟਰ ਸੁਖਜਿੰਦਰ ਸਿੰਘ ਰੰਧਾਵਾ|

ਬਟਾਲਾ, 18 ਜੂਨ ( ਨਰਿੰਦਰ ਬਰਨਾਲ)-   ਮੈਡੀਕਲ ਸਿਖਿਆ ਦੇ  ਖੇਤਰ ਵਿਚ ਜੇਕਰ ਇੱਕ ਪੰਛੀ ਝਾਤ ਮਾਰੀ ਜਾਵੇ ਤਾ ਬਹੁਤ ਨਾਮਵਰ ਸੰਸਥਾਂਵਾਂ ਦਾ ਜਿਕਰ ਆਉਦਾ ਹੈ ਪਰ ਜੇਕਰ ਇਕ ਪੇਡੂ ਇਲਾਕੇ ਦੀ ਸੰਸਥਾ ਦੀ ਗੱਲ ਕੀਤੀ ਜਾਵੇ ਤਾ ਇੱਕੋ ਇੱਕ ਨਾਮ ਆਵੇਗਾ , ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ (ਗੁਰਦਾਸਪੁਰ) ਦਾ , ਸਹਿਰੀਕਰਨ ਬੜੀ ਤੇਜੀ ਨਾਲ ਤਰੱਕੀ ਕਰ ਰਿਹਾ, ਪਰ ਪੇਡੂ ਖੇਤਰ ਵਿਚ ਇੱਕ ਮੈਡੀਕਲ ਇੰਸਟੀਚਿਊਟ ਚਲਾਊਣੀ ਕਿੰਨਾ ਸੰਘਰਸ ਮਈ ਮੁੱਦਾ ਹੋਵੇਗਾ ਪਰ ਸੰਸਥਾ ਦੇ ਡਾਇਰੈਕਟਰ  ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਉਹਨਾ ਦੀ ਟੀਮ ਨੇ ਇਹ ਸਭ ਕੁਝ ਕਰ ਵਿਖਾਇਆ  ਤੇ ਇਹ ਸੰਸਥਾ ਵਿਸਵ ਪੱਧਰ ਤੇ ਮੈਡੀਕਲ ਸੰਸਥਾਵਾਂ ਵਿਚ ਗਿਣੀ ਜਾਣ ਲੱਗੀ ਹੈ, ਇਹ ਨਰਸਿੰਗ ਕਾਲਜ ਜੈਤੋਸਰਜਾ  ਇੱਕ ਪੰਜਾਬ ਦਾ ਇੱਕੋ ਇਕ ਨਾਮਵਰ ਕਾਲਜ ਹੈ | ਜਿਸ ਨੂੰ ਪੰਜਾਬ ਸਰਕਾਰ ਪੀ ਐਨ ਆਰ ਸੀ , ਆਈ ਐਨ,ਸੀ ਅਤੇ ਬਾਬਾ ਫਰੀਦ ਯੂਨੀਵਰਸਿੰਟੀ ਆਫ ਹੈਲਥ ਸਾਂਇੰਸ ਫਰੀਦਕੋਟ ਤੋ ਮਾਨਤਾ ਪ੍ਰਾਪਤ ਹੈ| ਇਸ ਤੋਇਲਾਵਾ ਯੂ ਬੀ ਸੀ (ਠ) ਕਨੇਡਾ , ਲੰਗਾਰਾ ਕਾਲਜ ਵੈਨਕੁਵਰ ,ਪੇਸ ਕੈਨੇਡਾ ਕਾਲਜ ਸਰੀ ਆਦਿ ਵਿਦੇਸੀ ਕਾਲਜਾਂ ਨਾਲ ਵਿਦਿਆਰਥੀ ਅਧਿਆਪਕ ਐਕਸਚੇਜ ਪ੍ਰੋਗਰਾਮ ਕਈ ਸਾਲਾਂ ਤੋ ਚੱਲ ਰਿਹਾ ਹੈ| ਨਤੀਜਿਆਂ ਦੇ ਪੱਖ ਤੇ ਹੋਰ ਵਿਸੇਸਤਾਵਾਂ ਪੱਖੋ ਨਤੀਜੇ ਪੰਜਾਬ ਭਰ ਵਿਚੋ ਅੱਵਲ ਆਊਦੇ ਹਨ,ਸਾਫ ਸੁਥਰਾ ਹਵਾਦਾਰ ਆਲਾ ਦੁਆਲਾ,ਸੋਰ ਸਰਾਬੇ ਤੋ ਮੁਕਤ ਹੈ| ਹਰ ਤਰਾਂ ਦੇ ਟੈਸਟ ਆਦਿ ਕਰਨ ਵਾਸਤੇ ਲੈਬਾਰਟਰੀਆਂ ਦਾ ਖਾਸ ਪ੍ਰਬੰਧ ਕੀਤੀ ਗਿਆ ਹੈ| ਵਾਈ ਫਾਈ ਕੈਪਸ ਹੋਣ ਦੇ ਨਾਲ ਨਜਦੀਕੀ ਪਿੰਡਾ ,ਸਕੂਲਾਂ  ਵਿਚ ਹਰ ਸਾਲ ਹੈਲਥ ਕੈਪ ਲਗਾਏ ਜਾਂਦੇ ਹਨ , ਭਿਆਨਕ ਬਿਮਾਰੀ ਆਦਿ ਤੋ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਨੁੱਕੜ ਨਾਟਕਾਂ ਤੇ ਸਿਖਿਆ ਡਰਾਮਿਆਂ ਰਾਹੀ ਆਪਣਾਂ ਸੁਨੇਹਾ ਲੋਕਾਂ ਤਕ ਪਹੁੰਚਾਉਦੇ ਹਨ| ਕਾਲਜ ਵਿਚ ਰਾਇਲ ਕਲੀਨਿਕ ਦੇ ਵਿਦਿਆਰਥੀਆਂ ,ਮਾਪਿਆਂ ਤੇ ਹੋਰ ਮਰੀਜਾਂ ਵਾਸਤੇ ਮੁਫਤ ਦਵਾਈਆਂ ਦੀ ਸਹੁਲਤ ਮੁਹੱਈਆਂ ਕਰਵਾਈ ਗਈ ਹੈ| ਮੈਡੀਕਲ ਕੋਰਸਾਂ ਦੇ ਨਾਲ ਨਾਲ ਖੇਡਾ ਪ੍ਰਤੀ ਵੀ ਧਿਆਨ  ਰੱਖਦਿਆਂ ਸਪੋਰਟਸ ਮੀਟ ਦਾ ਆਯੋਜਨ ਕੀਤਾ ਜਾਂਦਾ ਹੈ | ਕੈਨੇਡਾ ਦੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਸਟਾਫ ਹਰ ਸਾਲ ਐਕਸਚੇਜ ਪ੍ਰੋਗਰਾਮ ਅਧੀਨ ਫਰਵਰੀ ਮਹੀਨੇ ਵਿਚ ਇਸ ਕਾਲਜ ਵਿਖੇ ਪਹੁੰਚ ਜਾਦੇ ਹਨ ਅਤੇ ਇਸ ਦੇ ਵਿਦਿਆਰਥੀਆਂ ਅਤੇ ਸਟਾਫ ਵੀ ਇਸ ਪ੍ਰੋਗਰਾਮ ਤਹਿਤ ਕੈਨੇਡਾ ਦੇ ਨਾਮਵਰ ਕਾਲਜਾ ਵਿਚ ਟ੍ਰੇਨਿੰਗ ਲਈ ਜਾਂਦੇ ਹਨ| ਬਟਾਲਾ ਤੋ ਗੁਰਦੂਆਰਾ ਨਾਗੀਆਣਾ ਸਾਹਿਬ (ਉਦੋਕੇ) ਬੋਪਾਰਾਏ ਮਾਰਗ ਉਪਰ ਸਥਿਤ ਇਸ ਨਰਸਿੰਗ  ਇੰਸਟੀਚਿਊਟ ਜੈਤੋਸਰਜਾ ਵਿਚ ਏ ਐਨ ਐਮ ਦੋ ਸਾਲਾ ਕੋਰਸ,ਜੀ ਐਨ ਐਮ ਤਿੰਨ ਸਾਲ ਛੇ ਮਹੀਨੇ ,ਬੀ ਐਸ ਸੀ ਨਰਸਿੰਗ ਚਾਰ ਸਾਲਾ ਕੋਰਸ,ਪੰਜਾਬ ਬੀ ਐਸ ਸੀ (ਨ)ਜੀ ਐਨ ਐਮ ਦੋ ਸਾਲਾ ਕੋਰਸ ਮੌਜੂਦ ਹਨ| ਇਹਨਾ ਕੋਰਸਾਂ ਤੋ ਇਲਾਵਾ ਵਿਨਾਇਕਾ ਮਿਸਨ ਯੂਨੀਵਰਸਿਟੀ ਤੋ ਮਾਨਤਾ ਵੀ ਪ੍ਰਾਪਤ ਹੈ ਜਿਸ ਵਿਚ ਬੀ ਬੀ ਏ,ਬੀ ਐਸ ਸੀ ਬਾਇਠ ਕਮਿਸਟਰੀ,ਬੀ ਐਸ ਸੀ ਹੋਟਲ ਮੈਨੇਜਮੈਟ,ਬੀ ਐਸ ਸੀ ਮੈਡੀਕਲ ਲੈਬਾਰਟਰੀ,ਬੀ ਸੀ ਏ,ੁਬੀ ਐਸ ਸੀ ਜਨਰਲ,ਐਮ ਏ ਅੰਗਰੇਜੀ, ਹੋਟਲ ਮੈਨੇਜਮੈਟ,ਐਮ ਐਸ ਸੀ ਮੈਥ,ਐਮ ਐਸ ਸੀ ਸਟੈਟਿਕਸ,ਐਮ ਐਸ ਸੀ ਫਿਜੀਕਸ ,ਕਮਿਸਟੀ ਤੋ ਇਲਵਾ ਡੀ ਐਮ ਐਲ ਟੀ ਆਦਿ ਕੋਰਸ ਉਪਲਬਧ ਹਨ| ਅਨੂਸਾਸਨ ਪੱਖੋ ਮੰਨੀ ਧਾਕ ਜਮਾ ਚੁੱਕੀ ਇਸ ਸੰਸਥਾ ਵਿਚ ਸਾਰੇ ਕੋਰਸਾਂ ਦੀ ਰਜਿਸਟਰੇਸਨ ਸੁਰੂ ਹੋ ਚੁੱਕੀ ਹੈ ਕਿਸੇ ਕਿਸਮ ਦੀ ਜਾਣਕਾਰੀ ਲੈਣ ਵਾਸਤੇ ੯੫੯੨੩-੪੩੩੩੩  ਟੈਲੀਫੋਨ ਨੰਬਰ ਦੇ ਸੰਪਰਕ ਕੀਤਾ ਜਾ ਸਕਦਾ ਹੈ| ਰੱਬ ਕਰੇ ਇਹ ਸੰਸਥਾਂ ਹੋਰ ਤਰੱਕੀਆਂ ਕਰੇ|

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply