Tuesday, September 1, 2026

ਸਮਾਜਸੇਵੀ ਚਰਨ ਸਿੰਘ ਨਮਿਤ ਅੰਤਿਮ ਅਰਦਾਸ ਅੱਜ

ਤਰਨ ਤਾਰਨ, 22 ਫਰਵਰੀ (ਪੰਜਾਬ ਪੋਸਟ ਬਿਊਰੋ)- ਜਲੰਧਰ ਤੋਂ ਛੱਪਦੇ ਪੰਜਾਬੀ ਅਖਬਾਰ ਦੇ ਮਾਰਕਟਿੰਗ ਮੈਨੇਜਰ ਓਮਕਾਰ ਸਿੰਘ ਦੇ ਦਾਦਾ ਚਰਨ ਸਿੰਘ ਜਿੰਨਾ ਦਾ ਬੀਤੇ ਦਿਨੀਂ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ 23 ਫਰਵਰੀ ਨੂੰ ਹੋਵੇਗੀ।PPN2202201711ਇਲਾਕੇ ਵਿਚ ਵਿਲੱਖਣ ਪਛਾਣ ਰੱਖਦੇ ਚਰਨ ਸਿੰਘ ਦੇ ਗ੍ਰਹਿ ਗਲੀ ਅਜੀਤ ਸਿੰਘ ਕਾਜੀਕੋਟ ਰੋਡ ਤਰਨਤਾਰਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਕਾ ਖੂਹ ਤਰਨਤਾਰਨ ਵਿਖੇ 12.00 ਤੋਂ 1.00 ਵਜੇ ਹੋਵੇਗੀ।ਜਿਸ ਵਿੱਚ ਕਈ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਹੋਰ ਸ਼ਖਸੀਅਤਾਂ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ। ਜਿਕਰਯੋਗ ਹੈ ਕਿ ਚਰਨ ਸਿੰਘ ਸਨ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply