Friday, August 14, 2026

ਪਿੰਡ ਘਰਿਆਲਾ ਵਿਖੇ ਮੇਲਾ ਵੇਖਣ ਗਿਆ 13 ਸਾਲਾ ਬੱਚਾ ਲਾਪਤਾ

ਅਲਗੋਕੋਠੀ / ਪੱਟੀ, 2 ਅਪ੍ਰੈਲ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਪਿੰਡ ਘਰਿਆਲਾ ਵਿਖੇ ਮੇਲਾ ਵੇਖਣ ਗਿਆ 13 ਸਾਲਾ ਬੱਚਾ ਲਾਪਤਾ ਦੱਸਿਆ ਜਾਂਦਾ ਹੈ।PPN0204201702ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਆਸਲ ਉਤਾੜ ਦੇ ਵਸਨੀਕ ਘੁੱਦਾ ਸਿੰਘ ਨੇ ਦਸਿਆ ਕਿ ਉਸ ਦਾ ਲੜਕਾ ਅਕਾਸ਼ ਦੀਪ ਸਿੰਘ 27 ਮਾਰਚ ਦਿਨ ਸੋਮਵਾਰ  ਨੂੰ ਘਰੋਂ ਪਿੰਡ ਘਰਿਆਲਾ ਵਿਖੇ ਬਾਬਾ ਸ਼ੇਰ ਸ਼ਾਹ ਵਾਲੀ ਦੇ ਦਰਬਾਰ `ਤੇ ਮੇਲਾ ਵੇਖਣ ਗਿਆ ਸੀ, ਜੋ ਵਾਪਿਸ ਨਹੀ ਪਰਤਿਆ। ਉਸ ਨੇ ਨੀਲੇ ਰੰਗ ਦੀ ਸ਼ਰਟ ਅਤੇ ਨੀਲੇ ਰੰਗ ਦੀ ਜੀਨ ਦੀ ਪੈਂਟ ਪਾਈ ਹੋਈ ਹੈ।ਅਗਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਕਿਰਪਾ ਕਰਕੇ ਇਨਾਂ ਨੰਬਰਾਂ 9914776527, 9855172298 `ਤੇ ਜਾਣਕਾਰੀ ਦੇ ਸਕਦਾ ਹੈ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply