Saturday, March 21, 2026

ਲਘੂ ਫ਼ਿਲਮ `ਕੌੜਾ ਸੱਚ` ਬਹੁਤ ਜਲਦ ਹੋਵੇਗੀ ਦਰਸ਼ਕਾਂ ਦੇ ਰੂਬਰੂ

ਸੰਦੌੜ, 13 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- ਸਮਾਜ ਵਿਚ ਵੱਧ ਰਹੀਆਂ ਸਮਾਜਿਕ ਦੁਖਾਂਤ ਦੁਰਦਸ਼ਾ ਨੂੰ ਦਰਸਾਉਂਦੀਆਂ ਲਘੂ ਫ਼ਿਲਮ ”ਕੌੜਾ ਸੱਚ” ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਕੀਤੀ ਜਾ ਰਹੀ ਹੈ।PPN1304201711 ਵਧੇਰੇ ਜਾਣਕਾਰੀ ਦਿੰਦੇ ਹੋਏ ਲਘੂ ਫ਼ਿਲਮ ਕੌੜਾ ਸੱਚ ਦੇ ਨਿਰਦੇਸ਼ਕ ਚੇਤਨ ਤਿਵਾੜੀ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਬੀਤੇ ਵਰ੍ਹੇ ਨੋਟ ਬੰਦੀ ਦੇ ਦੌਰਾਨ ਲੋਕਾਂ ਨੂੰ ਜੋ ਆਰਥਿਕ ਸਮਿਸਾਆਵਾਂ ਨੂੰ ਦਰਸਾਇਆ ਗਿਆ ਹੈ ਜੋ ਕਿ ਤੱਥਾਂ ਅਨੁਸਾਰ ਸੱਚ ਕਹਾਣੀ ਤੇ ਆਧਾਰਿਤ ਹੈ। ਇਸ ਫ਼ਿਲਮ ਦੀ ਕਹਾਣੀ ਦੇ ਲੇਖਕ ਨੀਰ ਨਨੂੰ, ਕੈਮਰਾਮੈਨ ਸਤਵੀਰ ਸਿੰਘ ਅਤੇ  ਮੁੱਖ ਕਿਰਦਾਰ ਬਲੀ, ਬਲਕਾਰ, ਨੀਰਜ, ਮਿੰਟੂ ਮਹਿਤਾਬ, ਅੰਮ੍ਰਿਤ ਮੋਹਾਲੀ, ਮਨਜੀਤ ਕੌਰ ਅਤੇ ਬਾਲ ਕਲਾਕਾਰ ਕ੍ਰਿਸ਼ਨ ਅਤੇ ਅਨੁਜ ਨੇ ਬਾਖ਼ੂਬੀ ਨਿਭਾਇਆ ਹੈ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply