Tuesday, November 24, 2026

ਦਿਲਬੀਰ ਫਾਊਡੇਸ਼ਨ ਵਲੋਂ ਔਰਗੇਨਿੰਕ ਸ਼ਾਮ 16 ਅਪ੍ਰੈਲ ਨੂੰ

Gunbir Singh 1ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦਿਲਬੀਰ ਫਾਊਡੇਸ਼ਨ ਵਲੋਂ ਮਨੁੱਖਤਾ ਦੇ ਭਲੇ ਲਈ ਅਕਤੂਬਰ 2016 ਤੋ ਔਰਗੇਨਿੰਕ ਐਤਵਾਰ ਬਜਾਰ ਦਾ ਉਪਰਾਲਾ ਜਾਰੀ ਹੈ, ਜੋ ਹਰ ਐਤਵਾਰ ਸ਼ਹਿਜਾਦਾਨੰਦ ਕਾਲਜ ਵਿੱਚ ਲਗਾਇਆ ਜਾਂਦਾ ਹੈ।ਗੁਨਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ 16 ਅਪ੍ਰੈਲ 2017 ਨੂੰ ਇਥੇ ਵਿਸਾਖੀ ਦਾ ਪਵਿੱਤਰ ਤਿਉਹਾਰ ਸ਼ਾਮ 5:00 ਵਜੇ ਤੋ ਰਾਤ 9:00 ਵਜੇ ਤੱਕ ਮਨਾਇਆਂ ਜਾਵੇਗਾ।ਬਜਾਰ ਲੱਗਣ ਨਾਲ ਜਿਥੇ ਕਿਸਾਨਾ ਦੀ ਭਲਾਈ ਜੁੜੀ ਹੈ, ਉਥੇ ਪਤਵੰਤੇ ਸ਼ਹਿਰ ਵਾਸੀਆ ਨੂੰ ਬਿਨ੍ਹਾਂ ਜਹਿਰਾ ਅਤੇ ਕੈਮੀਕਲ ਤੋ ਮੁਕਤ ਖਾਣਾ ਤੇ ਹੋਰ ਪਦਾਰਥ ਮਿਲ ਰਹੇ ਹਨ।ਵਿਸਾਖੀ ਦੇ ਤਿਉਹਾਰ ‘ਤੇ ਇਸ ਸ਼ਾਮ ਨੂੰ ਹੋਰ ਖੂਬਸੂਰਤ ਬਣਾਉਣ ਲਈ ਗਿੱਧੇ, ਭੰਗੜੇ ਦੀਆਂ ਟੀਮਾਂ ਵਿਸ਼ੇਸ਼ ਤੌਰ ‘ਤੇ ਪੁੱਜਣਗੀਆਂ।

Check Also

ਗੁ. ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ …

Leave a Reply